ਬਾਦਸ਼ਾਹ ਵੀ ਸੜ ਕੇ ਸਵਾਹ ਹੋ ਜਾਂਦੇ ਨੇ ਜਦੋ ਅੱਗ ਲਾਉਣ ਵਾਲੇ ਆਪਣੇ ਹੋਣ
ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ….. ਨਹੀ ਤਾ ਸਾਰੀ ਉਮਰ ਨੀ ਆਂਉਦੀ.
ਇੱਕ ਕੁੜੀ ਨੂੰ ਦਿੱਤੇ ਜਾਣ ਵਾਲੇ ਤੋਹਫਿਆਂ ਵਿੱਚੋਂ ਸਭ ਤੋਂ ਜ਼ਿਆਦਾ ਅਨਮੋਲ ਤੇ ਖਾਸ ਤੋਹਫਾ ਹੁੰਦਾ ਹੈ… . “ਇੱਜ਼ਤ” ਤੇ Continue Reading..
ਜੇ ਕੋਈ ਤੁਹਾਨੂੰ “Sorry” ਕਹਿ ਰਿਹਾ ਏ ਤਾਂ ਇਸਦਾ mtlb ਇਹ ਨਹੀ k ਓਹ wrong hai ਬਲਕਿ ਇਸਦਾ ਮਤਲਬ ਏ Continue Reading..
ਲੋਕ ਕੰਨਾਂ ਦੇ ਕੱਚੇ ਹੁੰਦੇ ਨੇ, ਤਾਂ ਹੀ ਰਿਸ਼ਤੇ ਜਲਦੀ ਟੁੱਟਦੇ ਨੇ
ਜੋ ਕੁੜੀਆਂ ਆਪਣੇ ਪਤੀ ਨੂੰ ਮਜਬੂਰ ਕਰਦੀਆਂ ਨੇ ਸੱਸ ਨੂੰ ਘਰੋਂ ਕੱਢਣ ਲਈ ਕਦੇ ਉਹਨਾਂ ਨੇ ਆਪਣੇ ਭਰਾਵਾਂ ਨੂੰ ਵੀ Continue Reading..
ਜਰੂਰੀ ਨਹੀ ਤੁਹਾਡਾ ਕੁੱਤਾ ਵਫਾਦਾਰ ਨਿਕਲੇ। ਤੁਹਾਡਾ ਵਫਾਦਾਰ ਵੀ ਕੁੱਤਾ ਨਿਕਲ ਸਕਦਾ ਹੈ।
ਇੱਜ਼ਤ ਮਹਿੰਗੀ ਜਾਨ ਨਾਲੋ ਤੇ ਵਫਾ ਮਹਿੰਗੀ ਪਿਆਰ ਨਾਲੋ
ਇਨਸਾਨ ਕਹਿੰਦਾ ਹੈ ਸਮਾਂ ਬਹੁਤ ਤੇਜ਼ ਚੱਲ ਰਿਹਾ ਹੈ ਪਰ ਅਸਲ ਵਿੱਚ ਇਨਸਾਨ ਹੀ ਸਮੇਂ ਤੋਂ ਤੇਜ਼ ਚੱਲਣ ਦੀ ਕੋਸ਼ਿਸ਼ Continue Reading..
Your email address will not be published. Required fields are marked *
Comment *
Name *
Email *