ਟੋਪੀ ਨਾਲ ਨਹੀਂ ਪੱਗ ਨਾਲ ਹੁੰਦੀ ਸਰਦਾਰੀ ਮਿਤਰੋ
ਜਿੱਥੇ ਅੜ ਜੇ ਗਰਾਰੀ, ਵੈਰ ਨਹੀਓ ਪੁੱਗਦਾ.. ਜਿੱਥੇ ਮਨੇ ਨਾਂ ਜਮੀਰ, ਸਿਰ ਨਹੀਓ ਝੁਕਦਾ..🦅 ✍️Gur✍️
ਮੈਨੂੰ ਕਹਿੰਦੀ attitude my foot.. ਮੈ ਕਿਹਾ ਕਾਲਾ ਜਾ ਮੂੰਹ ਤੇਰਾ ਜਾ ਪਰੇ ਕੀਤੇ ਫੁੱਟ
ਕਹਿੰਦੇ ਸੀ ਜੋ ਕਦੇ ਉੜਦਾ ਪੰਜਾਬ ਨਸ਼ਿਆ ਦੇ ਵਿੱਚ ਜਾਵੇ ਰੁੜ੍ਹਦਾ ਪੰਜਾਬ ਨੀਝ ਲਾ ਕੇ ਤੱਕ ਲੈਣ ਦਿੱਲੀ ਵੱਲ ਕੇ Continue Reading..
ਖੁਆਇਸ਼ ਨਹੀਂ ਕਿ ਹਰ ਕੋਈ ਤਾਰੀਫ ਕਰੇ ਪਰ ਕੋਸ਼ਿਸ਼ ਹੈ ਕਿ ਕੋਈ ਮਾੜਾ ਨਾ ਕਹੇ
ਸ਼ੋਕ ਤੇ ਮੇਰੇ ਵੀ ਸਿਰੇ ਦੇ ਨੇ ਪਰ ਜੋ ਮਾਪਿਆਂ ਦਾ ਦਿਲ ਦੁੱਖਾਵੇ ਮੈ ਉਹ ਸ਼ੋਕ ਨਹੀਂ ਰੱਖਦੀ……👪
ਆਦਤ ਨਹੀਂ ਨਜਾਇਜ਼ ਗੱਲ ਕਰਨ ਦੀ ਤੇ ਲੋਕ ਇਸ ਨੂੰ ਸਾਡੀ ਆਕੜ ਸਮਝ ਲੈਦੇ ਨੇ😎
ਮਹਿਸੂਸ ਕਰ ਰਹੇ ਆ ਤੇਰੀਆਂ ਲਾਪਰਵਾਹੀਆਂ ਕੁਝ ਦਿਨਾਂ ਤੋਂ। ਯਾਦ ਰੱਖੀ ਜੇ ਅਸੀਂ ਰੁੱਸ ਗਏ ਤਾਂ ਮਨਾਉਣਾ ਤੇਰੇ ਵਸ ਦੀ Continue Reading..
ਤੂੰ ਜੰਮ ਦੀ ਮਿੱਕੀ-ਮਾਊਸ ਚ ਪੈ ਗਈ ਸੀ ਅਸੀ ਰੇਤੇ ਵਿੱਚ ਖੇਡੇ ਹਾਂ ਪਿੰਡ ਨਾਨੀ ਦੇ ਤੂੰ ਅਪ੍ਰੈਲ ਵਿੱਚ ਹੀ Continue Reading..
Your email address will not be published. Required fields are marked *
Comment *
Name *
Email *