ਟੋਪੀ ਨਾਲ ਨਹੀਂ ਪੱਗ ਨਾਲ ਹੁੰਦੀ ਸਰਦਾਰੀ ਮਿਤਰੋ
ਸ਼ੁਰੂ ਤੋ ਹੀ SET ਕਾਕਾ ਕੀਤੇ ਨੇ ਰਿਕਾਡ ਅਸੀ ਬੋਲੀ ਦਾ ਨੀ Mitra ਦਾ ਨਾਮ ਬੋਲਦਾ!
ਦਿੱਲੀ ਦੀ ਵਿੱਚ ਮਾਰੀ ਬਿੱਲੀ , ਮਾਰੀ ਸਿੰਘ ਸਰਦਾਰਾਂ ਨੇ, ਪਹਿਲੀ ਗੋਲੀ ਬੇਅੰਤ ਨੇ ਮਾਰੀ ਦੂਜੀ ਉਹਦੇ ਯਾਰਾਂ ਨੇ
ਇੱਕ ਦਿਲ ਦਾ ਖ਼ਾਬ ਅਧੂਰਾ ਏ, ਬਾਪੂ ਦੀ ਟੋਹਰ ਬਣਾਉਣੀ ਆ, ਉਦੇਂ ਸਿਰ ਤੇ ਐਸ਼ ਮੈਂ ਬੜੀ ਕੀਤੀ ਹੁਣ ਬਾਪੂ Continue Reading..
“ਗੱਲ ਹੀ ਥੋੜੀ ਜਹੀ ਸੋਫਟ ਕਰਦੀ ਹੁੰਦੀ ਆ ਮੈਂ ਸੁਭਾਅ ਤਾਂ ਮੇਰਾ ਬਹੁਤ ਕੱਬਾ ਆ” 😂😂😂😂😂
ਜੱਦ ਹੁੰਦੀ ਆ ਗੱਲ ਬਹਾਦਰੀ ਦੀ ਦੁਨੀਆ ਕਰਦੀ ਆ ਯਾਦ ਪੰਜਾਬੀਆ ਨੂੰ
KamLi ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆ ,,, ਮੈ ਕਿਹਾ Kamliye ਹਾਲੇ ਕਾਰਨਾਮੇ ਤਾਂ ਤੂੰ ਦੇਖੇ ਹੀ Nii.
ਟਾਇਮ ਵੀ ਆਊਗਾ ਤੇ ਸਿਕਾ ਵੀ ਚੱਲੂਗਾ!! ਕੰਮ ਵੀ ਹੋਣਗੇ ਤੇ ਇਲਾਕਾ ਵੀ ਹਿਲੂਗਾ
ਜੁਬਾਨ ਕੌੜੀ ਭਾਵੇਂ ਮੇਰੀ ਦਿਲ ਸਾਫ਼ ਰੱਖਦੀ ਹਾਂ ,, ਕਦ ਕੌਣ ਕਿੱਥੇ ਕਿਵੇਂ ਬਦਲੇਗਾ ਸਾਰਾ ਹਿਸਾਬ ਰੱਖਦੀ ਹਾਂ !!
Your email address will not be published. Required fields are marked *
Comment *
Name *
Email *