ਮੇਰਾ ਮੇਰਾ ਕਰ ਮੈਂ ਥੱਕਿਆ,
ਪਰ ਮੇਰਾ ਨਜ਼ਰ ਨਾ ਆਵੇ …
ਸਾਰੀ ਦੁਨੀਆ ਮਤਲਬ ਖੋਰੀ,
ਵਕ਼ਤ ਪਵੇ ਛੱਡ ਜਾਵੇ …



ਤੈਨੂੰ ਹੀ ਸੀ ਮੈਂ ਪਿਆਰ ਕਰਦਾ
ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ ………
.
ਇੱਕ ਤੇਰੇ ਗਮ ਨੇ ਹੀ ਪਾਗਲ….?
.
.
.
ਕਰਤਾ ….
.
ਨਹੀਂ ਤਾਂ ਹੱਸਣਾ ਮੈਨੂੰ
ਵੀ ਆਉਦਾ ਸੀ…
.
ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ ਇਹ ਤਾਂ ਦਿਲ ਚੋਂ
ਹੁਣ ਭੁਲੇਖਾ ਹੀ ਕੱਢਤਾ ..
.
ਕੋਈ ਨੀ ਦੇਖਦਾ Prince ਦੇ ਹੰਝੂਆਂ ਨੂੰ…
… ਇਹੀ ਸੋਚਕੇ asi ਹੁਣ ਰੋਣਾ ਹੀ ਛੱਡਤਾ

ਜਿੰਦਗੀ ਚ’ ਖੁਸ਼ ਰਹਿਣ ਦਾ ਤਰੀਕਾ

ਬੰਦੇ ਨੂੰ ਕਿਸੇ ਤੋਂ ਕੋਈ ਉਮੀਦ ਨਹੀ ਰੱਖਣੀ ਚਾਹੀਦੀ

ਛੱਲਾ ਮਾਰੇ ਦੱਬਕੇ…
ੳੁਦੇ ਬੁੱਢੜੇ ਨੇ ਮਾਪੇ
ਰੋਟੀ ਮੰਗਦੇ ਨੇ ਹੱਥ ਜੋੜ
ੳੁੲੇ ਰੱਬਾ ਕਿੳੁ ਦਿੱਤੀ ਨਾ
ਧੀ ੲਿੱਕ ਹੋਰ…


ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ..
ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ..

ਮਰਨੇ 💯ਕੇ ਬਾਅਦ ਭੀ ਮੇਰੀ ਆਂਖੇ👀 ਖੁਲੀ ਥੀ
ਆਦਤ👁️ ਪੜੀ ਹੂਈ ਥੀ ਮੁਝੇ ਇੰਤਜਾਰ ਕੀ


“ਕੱਲਾ ਕਹਿਰਾ ਪੁੱਤ ਜਦੋਂ ਚਿੱਟਾ ਫਿਰੇ ਖਿੱਚਦਾ
ਝੋਟੇ ਜਹੀ ਜਮੀਨ ਵਾਲਾ ਕਿੱਲਾ ਫਿਰ ਵਿੱਕਦਾ”


dil nai lagda
tu jis din
ho gaeo akhion ohle veh
tere baajo
eh chandra dil
hae dukh kihde kol fole veh

ਨੀ ਮੇਰੀ ਸੋਚ ਨਿਮਾਣੀ,ਘਰੇ੍‍ ਗਰੀਬੀ, ਨੀ ਮੇਰੀ ਕੋਈ ਨਾ ਲੈਦਾ ਸਾਰ
.
ਨੀ ਤੈਨੂੰ ਕਿਥੋ ਰੱਖ ਲੈ ਪਰੀਆ ਵਾਗ, ਨੀ ਤੇਰਾ ਸਾਈਕਲ਼ ਵਾਲਾ ਯਾਰ

ਇਕ ਤਰਫ਼ੀ ਮੋਹੱਬਤ ਵੀ ਬੱਚਿਆਂ ਦੀ ਜ਼ਿੱਦ ਵਰਗੀ ਹੈ ..

ਪਤਾ ਵੀ ਹੈ ਮਿੱਟੀ ਦਾ ਖਿਡੌਣਾ ਟੁੱਟ ਜਾਊਗਾ ਪਰ ਚਾਹੀਦਾ ਜਰੂਰ ਏ..


ਰੀਝਾਂ – ਅਰਮਾਨ ਸਭ ਮਰ ਗਏ ਨੇ ਦਮ ਘੁੱਟਣ ਨਾਲ..
ਦਿਲ ਵਿੱਚ ਵਸਣ ਵਾਲਿਆ ਨੇ ਜਦੋ
ਦਾ ਅਲਵਿਦਾ ਕਿਹਾ ਹੈ..!!


ਮੇਰਾ ਦਿਲ ਮੈਨੂੰ ਕਹਿੰਦਾ ਹੈ ਕਿ ਓਹ ਵਾਪਿਸ ਜਰੂਰ ਆਉਗੀ,
ਤੇ ਮੈਂ ਦਿਲ ਨੂੰ ਕਹਿੰਦਾ ਹਾਂ ਕਿ ਉਸਨੇ ਤੈਨੂੰ ਵੀ ਝੂਠ ਬੋਲਣਾ ਸਿਖਾ ਦਿੱਤਾ।

ਕਿੰਨਾ ਮਜਬੂਰ ਹਾਂ ਮੈ ਆਪਣੀ ਹੀ ਕਿਸਮਤ ਤੋਂ
ਨਾ ਤੈਨੂੰ ਪਾਉਣ ਦੀ ਔਕਾਤ ਏ ਤੇ
ਨਾ ਭੁੱਲ ਸਕਣ ਦਾ ਹੌਸਲਾ….


ਜੇ ਤੂੰ ਰੱਬ ਨੂੰ ਪਾੳਣਾ ਚਾਹੁੰਦਾ
ਤਾਂ ਕਰ ਸਭਨਾਂ ਨੂੰ ਪਿਆਰ

ਦੂਜੇ ਨੂੰ ਮਾੜਾ ਕਹਿਣ ਵਾਲਿਆਂ
ਪਹਿਲਾਂ ਆਪਣਾ ਆਪ ਸਵਾਰ

ਖਤਾਂ ਰਾਹੀਂ ਮੀਲਾਂ ਦਾ ਸਫ਼ਰ
ਤੈਅ ਕਰਦੇ ਸਨ ਜਜਬਾਤ ਕਦੀ
ਹੁਣ ਘੰਟਿਆਂ ਬੱਧੀ ਗੱਲਾਂ ਕਰਕੇ ਵੀ
ਦਿਲ ਨਹੀਂਓ ਮਿਲਦੇ

Kita a pyaar tere naal tu sanu badnaam na kri
Me haa gareeb te meri dosti v gareeb
tu ameera piche lgg menu nilaam na kri