ਉਹਨਾ ਯਾਰਾਂ ਤੋ ਵੀ ਬੱਚੋ,
ਜੋ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ,
ਨਾਲ ਖੜੇ ਯਾਰ ਨੂੰ ਨੀਵਾਂ ਦਿਖਾ ਦਿੰਦੇ ਨੇ||



ਤੈਨੂੰ ਪਿਆਰ ਤਾਂ ਬਹੁਤ ਮੈਂ ਕਰਦਾ ਹਾਂ
ਪਰ ਯਾਰਾਂ ਨੂੰ ਤੇਰੇ ਲਈ ਸੱਡ ਨੀ ਸਕਦਾ
ਇਹ ਤਾਂ ਰੱਬ ਨਾਲੋਂ ਨੇ ਵੱਧ ਸਹਾਰਾ
ਅਹਿਸਾਨ ਇਹਨਾਂ ਦੇ ਮੈਂ ਦਿਲੋਂ ਕੱਢ ਨੀ ਸਕਦਾ।।।
ਜਿੰਦਾਬਾਦ ਯਾਰੀਆਂ

ਜਦ ਵੀ ਅੜੇ ਆਂ ਯਾਰਾਂ ਲਈ ,,
ਜਦ ਵੀ ਲੜੇ ਆਂ ਯਾਰਾਂ ਲਈ ,,
ਜਿੱਥੇ ਤੂੰ ਸੋਚ ਨੀ ਸਕਦਾ ,,
ਉੱਥੇ ਖੜੇ ਆਂ ਯਾਰਾਂ ਲਈ

ਤੱਤੀ ਵਾ Na ਲੱਗਣ Dayi, ਜੱਗ Utte ਸਾਰਿਆਂ Nu..
ਚੜ੍ਹਦੀ Kla ਵਿੱਚ Rakhi ਰੱਬਾ Mere ਯਾਰ ਪਿਆਰਿਆਂ Nu


ਚੜ ਚੱਲਿਆ ਸਿਆਲ ਆਇਆ ਦਿਲ ਚ ਖਿਆਲ ….
ਰੰਗ ਭਰਾਂ ਜੇ ਪਿਆਰ ਵਾਲੇ ਬੁਣ ਕੇ …
ਵੇ ਦੱਸ ਚੰਨਾ ਪਾਵੇਂਗਾ ਕੇ ਨਹੀ
ਤੈਨੂ ਦੇਵਾਂ ਜੇ ਸਵੈਟਰ ਬੁਣ ਕੇ …

ਸਚੇ ਪਿਆਰ ਦੇ ਬੂਟੇ , ਉਹ ਯਾਰੋ ਕਦੇ ਵੀ ਸੁੱਕਦੇ ਨਹੀ ,
ਆਸ਼ਿਕ ਤੇ ਦਰਿਆ ਲੋਕੋ ..
ਕਦੀ ਕਿਸੇ ਦੇ ਕਿਹਾ ਰੁੱਕਦੇ ਨਹੀ ,
ਟੁੱਟ ਜਾਂਦੇ ਨੇ ਕਦੀ ਕਦੀ ਖੂਨ ਦੇ ਰਿਸ਼ਤੇ jatta
ਪਰ ਰਿਸ਼ਤੇ ਸਚੀ ਦੋਸਤੀ ਦੇ ਕਦੀ ,ਟੁੱਟਦੇ ਨਹੀ


.ਸ਼ੇਰਾਂ ਵਰਗੇ ਜੇਰੇ ਤੇ ਹਥਿਆਰ ਬਥੇਰੇ…..
ਸਾਡੇ ਤੋ ਜਿੰਦ ਵਾਰਦੇ ਨੀ ਸਾਡੇ ਯਾਰ ਬਥੇਰੇ


ਦੋਸਤਾਂ ਨੂੰ ਹਰ ਮਿਹਫਿਲ ਵਿਚ ਯਾਦ ਕਰਾਂਗੇ ,
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ ,
..
ਨਾ ਮਿਲਿਆ ਸੀ, ਨਾ ਮਿਲੇਗਾ…..?
.
.
.
ਤੇਰੇ ਜੇਹਾ ਦੋਸਤ , ਅੱਜ ਹੀ ਨਹੀ ਹਮੇਸ਼ਾ
ਏਸ ਗੱਲ ਤੇ ਨਾਜ਼ ਕਰਾਂਗੇ….

ਸਭੀ ਗੁਲਜ਼ਾਰ ਹੂਆ ਨਹੀਂ ਕਰਤੇ,
ਸਭੀ ਫੂਲ ਖ਼ੁਸ਼ਬੂਦਾਰ ਹੂਆ ਨਹੀਂ ਕਰਤੇ,
ਸੋਚ ਸਮਝ ਕੇ ਕਰਨਾ ਦੋਸਤੀ ਏ ਦੋਸਤ,
ਸਭੀ ਦੋਸਤ ਵਫ਼ਾਦਾਰ ਹੂਆ ਨਹੀਂ ਕਰਤੇ,

‘ਧਾਲੀਵਾਲ’ ਨੂੰ ਮਾਣ ਆ ਆਪਣੇ ਯਾਰਾਂ ਤੇ,
ਇਹ ਨਾ ਲੱਭਨੇ ਵਿੱਚੋਂ ਲੱਖ਼ਾਂ ਹਜ਼ਾਰਾਂ ਦੇ,
ਦੁਨੀਆਂ ਦੀ ਸਾਰੀ ਦੌਲਤ ਤੋਂ ਵੱਧ ਕੀਮਤੀ ਨੇ,
ਇਸ ਜਨਮ ਕੀ ਅੱਗਲੇ ਸੱਤ ਜਨਮ ਇਹਨਾਂ ਨਾਲ ਜਿੰਦਗੀ ਗੁਜ਼ਾਰਾਂ ਮੈਂ,


ਕਈ ਯਾਰ ਮੇਰੇ ਕਲਾਕਾਰ ਸੋਹਣੀਏ ਨੀ,
ਕਈ ਬਦਮਾਸ਼ ਝੋਟੀ ਦੇ,
ਕਈ ਬਾਹਰ ਬੈਠੇ ਘਰ-ਬਾਰ ਛੱਡ ਕੇ ਸਾਰੇ ਮਸਲੇ ਆ ਰੋਟੀ ਦੇ,
ਜਾਨ ਯਾਰਾਂ ਦੀ ਯਾਰੀ ਉੱਤੋਂ ਵਾਰਦਾ ਨਾ ਯਾਰਾਂ ਬਿੰਨਾਂ ਜੱਟ ਕੱਖ ਦਾ,
ਐਵੇ ਜਾਣੀ ਨਾ mandeer ਤੁਰੀ ਫ਼ਿਰਦੀ ਨੀ ਯਾਰਾਂ ਵਿੱਚ ਰੱਬ ਵੱਸਦਾ,


ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ
ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ
ਪਰ ਸਭ ਤੋਂ ਅਮੀਰ ਮੈਂ ਹੋਵਾਂਗਾ

ਯਾਰਾ ਦੀਆ ਮਹਿਫਲਾ ਭੁਲਾਇਆ ਨਹੀ ਜਾਦੀਆ.
ਨਿੱਤ ਨਵੇ ਯਾਰਾਂ ਦੇ ਨਾਲੇ
ਲਾਈਆ. ਨਹੀ ਜਾਦੀਆ


ਤੂੰ ਸੋਹਣੀ ਮੈਂ ਸੋਹਣਾ
ਆਪਣੀ ਜੋੜੀ ਬੜੀ ਕਮਾਲ👌🏻
ਵੀਰ ਮੇਰੇ ਚੱਕੀ ਿਫਰਨ ਕੈਮਰਾ📸
ਕਹਿੰਦੇ ਫੋਟੋ ਖਿਚਾਉਣੀ Bhabi ਨਾਲ !!!!

ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ
ਜਦੋਂ ਪਿਆਸ ਬੁੱਝ ਜਾਵੇ ਤਾਂ
ਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ!!!

ਕੲੀ ਕਰਦੇ ਤਾਰੀਫਾ ਕੲੀ ਸੜਦੇ….
ਡਰ ਲਗਦਾ ੲੇ ਲੋਕਾ ਦੇ ਵਿਹਾਰ ਤੋ….
ਹਰ ਚੀਜ਼ ਮਿਲ ਜਾਂਦੀ ਮੁੱਲ ਹਾਣੀੳੁ….
ਪਰ Yaar ਨਹੀੳੁ ਮਿਲਦੇ ਬਾਜ਼ਾਰ ਚੋ !!!!