TiMe ਆਇਆ ਜਦੋਂ ਗੱਲ ਸਿਰੇ ਲਾਵਾਂਗੇ,,
ਚੁੱਪ ਐਵੇਂ ਨਹੀਓਂ ਬੈਠੇ ਵੱਡੀ GaMe ਪਾਵਾਂਗੇ ..!!



ਨਾ ਮੈ ghaint.. ਨਾ ਮੈਂ Fashiona ਦੀ ਪੱਟੀ
ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀ

Single ਹੋਣ ਦੇ ਵੀ ਬਹੁਤ ਮਜੇ ਨੇ,
No ਰੋਣਾਂ No ਧੋਣਾਂ…
.
.
.
.
.
No.Janu No Soona…
.
No Parents ਦਾ Trust ਖੋਣਾਂ..!!
.
ਸਾਰਾਂ Time ਖਾਣਾਂ ਤੇ, Tension Free ਹੋਣਾਂ

ਮਿੱਟ ਗਏ ਸਿੱਖੀ ਨੂੰ ਮਿਟਾਉਣ ਵਾਲੇ,
ਆਵੇ ਆਫਤ ਮੁਹਰੇ ਹੁੰਦੇ 2% ਪਰਸੈਟ ਵਾਲੇ,
ਲੋਕ ਹੋਣਗੇ ਫੈਨ ਲੰਡੋ ਗਾਇਕਾਂ ਦੇ ,
ਪਰ ਅਸੀ ਫੈਨ ਆ ਬਾਬੇ ਭਿੰਡਰਾਂ ਵਾਲੇ ਦੇ
ਅਸੀ ਫੈਨ ਆ ਬਾਬੇ ਭਿੰਡਰਾ ਵਾਲੇ ਦੇ …
ਮਨਪ੍ਹੀਤ ਰੰਧਾਵਾ


ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ…

Teri meri jodi nu sajna,
dekh duniya jaldi batheri e.
Tahiyo jaan ke Dp pawa nal tere,
akad v sire di meri e.


ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ… .
‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।


ਜਿਹੜੇ ਕਹਿੰਦੇ ਆ ਨਾ ਤੇਰਾ veham ਕੱਢਣਾ
ਇੰਝ ਕਰੋ time ਤੁਸੀ ਕੱਡੋ👈
Veham ਮੈ ਕੱਡ du..ok
jashan talania too.

ATTITUDE ਹੋਣ ਨਾਲ ਕੁਝ ਨਹੀਂ ਹੁੰਦਾ
Smile ਇੰਦਾਂ ਦੀ ਦੳ ਕਿ ਲੋਕਾਂਦੇ ਦਿਲ ਮਚ ਜਾਣ ।।

ਵੈਰੀ ਖੰਘ-ਖੰਘ ਕੇ ਦਵਾਈ ਭਾਲ਼ਦੇ,
ਹਾਰਮੋਨ ਜੱਟਾਂ ਦੇ ਲੜਾਈ ਭਾਲ਼ਦੇ .।


ਮੋੜਾਂ ਤੇ ਖੜਦਾ ਨਈ.. ਨਖਰੇ ਮੈਂ ਜਰਦਾ ਨਈ..
ਬਸ Rabb ਮਿਹਰਬਾਨ ਰਹੇ…
ਦੁਸ਼ਮਣਾਂ ਤੋਂ ਮੈਂ ਮਰਦਾ ਨਈ..!!


ਰੱਖੇ ਮੁੱਢ ਤੋਂ ਅਸੂਲ kaim ਨੇ ਬਹੁਤਾ ਕਿਸੇ ਨੂੰ ਨਾ ਸਿਰ ਚਾੜਦੇ✋

ਬਸ ਹੁਣ ਉਹਨਾਂ ਉੱਤੋ ਜਿੰਦ ਵਾਰੀਏ ਜਿਹੜੇ ਯਾਰੀਆਂ ਦਾ ਮੁੱਲ ਤਾਰਦੇ.👌

ਮਾੜੇ ਬੰਦੇ ਕੋਲ ਖੜ੍ਹਦੀ ਨਹੀਂ …
ਨੱਖਰੇ ਕਿਸੇ ਦੇ ਜਰਦੀ ਨਹੀਂ…
ਰੱਬ ਮਿਹਰਬਾਨ ਰਹੇ ਕਮਲਿਆ…
jåťŤî ਕਿਸੇ ਤੋਂ ਵੀ ਡਰਦੀ ਨਹੀਂ..


ਵਿਕਣ ਵਾਲੇ ਹੋਰ ਵੀ ਨੇਂ,
ਜਾ.. ਜਾ ਕੇ ਖਰੀਦ ਲੈ,
ਅਸੀ “ਕੀਮਤ” ਨਾਲ ਨੀ “ਕਿਸਮਤ” ਨਾਲ ਮਿਲਦੇ ਹਾਂ.

ਗਰੀਬਾਂ ਦੇ ਉੱਤੇ ਦਬਕੇ ਨਹੀਂ ਮਾਰਦੇ..
ਹਰ-ਇੱਕ ਕੁੜੀ ਤੋਂ ਦਿਲ ਨਹੀਂ ਹਾਰਦੇ..
ਅਸੀਂ ਨਾਲ ਹੌਂਸਲਿਆਂ ਦੇ ਜਿਉਣਾ ਸਿੱਖਿਆ..
ਲੋਕਾਂ ਵਾਂਗੂ ਐਵੇਂ ਫੁੱਕਰੀ ਨਹੀਂ ਮਾਰਦੇ.