Sub Categories

ਰੱਬ ਮੇਰੇ ਤੋਂ ਪੁੱਛੇ ਖਵਾਹਿਸ਼ ਮੇਰੀ,
ਮੇਰੀ ਆਖਰੀ ਖਵਾਹਿਸ਼ ਤੂੰ ਹੋਵੇ,
ਬੋਲ ਨਾ ਹੋਵੇ ਜੁਬਾਨ ਕੋਲੋਂ,
ਤੇਰੇ ਘਰ ਵੱਲ ਮੇਰਾ ਮੂੰਹ ਹੋਵੇ,
ਹੱਥ ਲਾ ਕੇ ਵੇਖੀ ਧੜਕਣ ਨੂੰ,
ਮੇਰੇ ਸਾਹ ਵਿੱਚ ਤੂੰ ਹੋਵੇ,
ਮੰਗਾਂ ਅਗਲੇ ਜਨਮ ਵਿੱਚ ਤੈਨੂੰ ਹੀ,
ਮੈਂ ਜਿਸਮ ਤੇ ਤੂੰ ਮੇਰੀ ਰੂਹ ਹੋਵੇਂ,



ਸਾਨੂੰ ਲੱਗਾ ਝੌਰਾ ਵਿਛੜਨ ਦਾ ਘੁਣ ਖਾਈ ਜਾਏ ਤਨਹਾਈ ਦਾ
ਸਾਡੇ ਛਲਕਦਾ ਪਾਣੀ ਅੱਖਾਂ ‘ਚ ਗਵਾਹ ਤੇਰੀ ਬੇਵਫ਼ਾਈ ਦਾ।
ਜੇ ਗ਼ੈਰ ਹੁੰਦਾ ਅਸੀਂ ਨਾ ਰੋਂਦੇ ਖਾਰੇ ਹੰਝੂਆਂ ਨਾਲ ਨਾ ਹੱਥ ਧੋਂਦੇ
ਦਿਲ਼ ਤੇਰੇ ਹਵਾਲੇ ਸੀ ਕੀਤਾ ਤਾਈਂਓ ਰਹੂ ਅਫ਼ਸੋਸ ਜ਼ੁਦਾਈ ਦਾ।