ਬਾਂਸ ਵਰਗੇ ਹਾਂ ਸੱਜਣਾ ਬਾਹਰੋ ਸੱਖਤ ਤੇ ਅੰਦਰੋ ਖੋਖਲੇ…
ਦੇਖਣ ਨੂੰ ਭਾਵੇ ਅਸੀ ਘੱਟ ਸੋਹਣੇ ਆ ! ਪਰ ❤ dil ਤੋ ਮਾਡ਼ੇ ਨਹੀ ਹਾ..
ਤੇਰੇ ਟਾਈਮ ਪਾਸ ਲਈ ਮੇਰੇ ਪਾਸ ਟਾਈਮ ਹੈਨੀ
ਨਿੱਕੀ ਨਿੱਕੀ ਗੱਲ ਉੱਤੇ ਟੰਗ ਲੈਣ ਬਾਂਹਾਂ , ਰੌਦਾਂ ਦੀਆ ਡੱਬੀਆਂ Spare ਰੱਖਦੇ ।।
ਕਿਸਮਤ ਵਾਲੇ ਹੁੰਦੇ ਨੇ ਓਹ ਲੋਕ” ਜੋ ਕਿਸੇ ਲਈ ਸੱਭ ਤੋਂ ਖਾਸ ਹੁੰਦੇ ਨੇ..
ਪੇਕੇ ਹੁੰਦੇ , ਸਹੁਰੇ ਹੁੰਦੇ, ਘਰ ਨੀ ਹੁੰਦੇ, ਧੀਆਂ ਦੇ
ਹਿੰਦੂ, ਮੁਸਲਿਮ, ਸਿੱਖ, ਇਸਾਈ, ਸਭ ਨੂੰ ਜੋੜੇ Wi-Fi
ਸਾਰਿਆਂ ਦਾ ਕਰਦੇ ਆਂ ਦਿਲੋਂ ਮਿੱਤਰਾ.. ਕੋਈ ਵਰਤੇ ਜਾਂ ਪਰਖੇ ਉਹ ਗੱਲ ਵੱਖਰੀ..
ਰੀਸ ਖੱਚਰਾਂ ਨੇ ਅਕਸਰ ਕੀਤੀ ਪਰ ਰੀਸ ਘੋੜੇ ਦੀ ਹੋਈ ਨਾ
Nice
Your email address will not be published. Required fields are marked *
Comment *
Name *
Email *
Nice