ਜਿੰਨੇ ਸਾਹ ਦਿੱਤੇ ਰੱਬ ਨੇ ਤੇਰੇ ਨਾਲ ਜੀਣੇ ਨੇ
ਦੋਹਾ 💑ਵਿੱਚੋ ਦੱਸ ਕਹਿਦੀ ਕੀ ਰੱਖਣਾ ਮੈ ਕਿਹਾ ਰੱਖਣੇ ਆ ਯਾਰ👬 ਗੋਰੀਏ….sandhu saab
ਟਾਲਿਆਂ ਨਾਂ ਟਲੀ ਓਦੋਂ ਅੱਥਰੀ ਜਵਾਨੀ, ਕੀਤਾ ਨਾਂ ਖਿਆਲ ਕਿਤੇ ਹੋਜੇ ਨਾਂ ਕੋਈ ਹਾਨੀ, ਜੇਰਾ ਸ਼ੇਰ ਜਿੱਡਾ ਓਦੋਂ ਸੀ ਬਣਾ Continue Reading..
ਚੰਨਾ ਮੇਰਿਆ ਚੰਨਾ ਮੇਰਿਆ ਚੰਨਾ ਵੇ ਬਿਨਾ ਸ਼ਰਤ ਤੋ ਤੇਰੀਆ ਸਭ ਮੰਨਾ ਵੇ
ਚਿੱਤ ਕਰੇ ਤੈਨੂੰ ਬਾਹਾਂ ਵਿਚ ਲੈ ਕੇ ਰੋ ਲਵਾਂ ਤੇਰਿਆਂ ਹੱਥਾਂ ਚ ਮੂੰਹ ਆਪਣਾ ਲੁਕੋ ਲਵਾਂ ਤੇਰਾ ਓਹੀਓ ਹੱਥ ਮੇਰੇ Continue Reading..
ਭੇਤ ਕੋਈ ਨੀ ਪਾਂ ਸਕਦਾ ਬਾਈ ਰੱਬ ਦਿਆ ਰੰਗਾ ਦਾ। ਕਦੋ ਦਾਣਾ ਪਾਣੀ ਮੁੱਕ ਜਾਣਾ ਬਾਈ ਯਾਰ ਮਲੰਗਾ ਦਾ
ਹਾਏ ਸ਼ੁਕਰ ਮਨਾ ਲੈ ਰੱਬ ਦਾ ਨਾਤੇ ਤੇਰੇ ਨਾਲ ਕਮਲਿਆ ਜੋੜੇ ਥੋੜਾ ਬਹੁਤਾ ਰੋਭ ਤਾਂ ਜਰੂਰ ਰੱਖੂਗੀ ਵੇ ਸਾਕ”15″ ਜੱਟੀ Continue Reading..
ਪਹਿਲਾਂ ਵਾਲੀ ਕਮਲੀ ਜੀ ਭੁੱਲੀ ਵੀ ਨਹੀ ਹੋਰ ਨਾਲ ਦਿਲ ਕਿਥੋਂ ਲਾਲਿਏ
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ, ਸੋਚਣੇ ਨੂੰ Time ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ Continue Reading..
Your email address will not be published. Required fields are marked *
Comment *
Name *
Email *