ਬਚਪਨ ਹੀ ਵਧੀਆ ਸੀ , ਦੰਦ ਹੀ ਟੁੱਟਦੇ ਸੀ, ਰਿਸ਼ਤੇ ਨਹੀਂ 😓😓
ਅਖਬਾਰ ਦਾ ਵੀ ਅਜੀਬ ਖੇਡ ਹੈ , ਸਵੇਰੇ ਅਮੀਰਾਂ ਦੀ ਚਾਹ ਦਾ ਮਜਾ ਵਧਾਂਉਦੀ ਹੈ … ਤੇ ਰਾਤ ਨੂੰ ਗਰੀਬ Continue Reading..
ਦੋ ਪੀਰਡ ਲਾ ਕੇ ਸਕੁਲ਼ੋ ਭੱਜਣਾ ਆਪਣਾ ਹੀ ਬਣਾਇਆ ਉਹ Rule ਯਾਦ ਆਉਦਾ ਏ . . . . ਕਾਲਜ ਦੀ Continue Reading..
ਮੇਰੇ ਯਕੀਨ ਦੀਆ ਕਿਸ਼ਤੀਆਂ ਐਵੇ ਨੀ ਡੁੱਬੀਆਂ ,,, ਮੈ ਅੱਖਾਂ ਸਾਹਮਣੇ , ਦੇਖਿਆ ਸੀ ਤੈਨੂੰ ਬੇਵਫਾਂ ਹੁੰਦਿਆਂ
ਵਕ਼ਤ ਗਿਆ , ਉਹ ਸੱਜਣ ਗਏ ਟੁੱਟ ਚੱਲੇ ਸਭ ਸੁਪਨੇ ਯਾਰਾਂ ਦੇ ਹੁਣ ਕਿਥੇ ਲੱਖੀ ਦਿਲ ਲੱਗਣਾ ਏ ਉਹ ਦਿਨ Continue Reading..
ਕੋਈ ਤੁਹਾਡੇ ਬਾਰੇ ਕਿ ਸੋਚਦਾ ਇਸ ਦਾ ਫਿਕਰ ਨਾ ਕਰੋ… ਲੋਕ ਖੋਣ ਸਮੇ ਮੂੰਹ ਦਾ ਹਾਸਾ ਤੱਕ ਵੀ ਖੋਹ ਲੈਦੇ Continue Reading..
ਲੱਖ ਕੇਸਿੱਸ ਕਰ ਕੇ ਵੇਖ ਲਈ ਤੂੰ ਨਹੀਂ ਭੁੱਲਦੀ ਤੂੰ ਨਹੀਂ ਭੁੱਲਦੀ ਬੂਟਾ ਜਲਵਾਣਾ
ਤੁਸੀ ਕਿਸੇ ਲ਼ਈ ਉਨਾਂ ਚਿਰ ਖਾਸ ਹੋ,, ਜਿੰਨਾ ਚਿਰ .. ,,, ,,,,,, .. ਤੁਸੀ ਉਸਦੀਆ ਉਮੀਦਾਂ ਪੂਰੀਆਂ ਕਰਦੇ ਹੋ..
ਇਹ ਨਹੀ ਪਤਾ ਕਿ” ਪਿਆਰ ਵਿੱਚ ਬੇਵਫਾਈ ਕਿਉ ਮਿਲਦੀ ਹੈ ? . ਬਸ ਏਨਾ ਪਤਾ ਹੈ ਕਿ . ? . Continue Reading..
G
Your email address will not be published. Required fields are marked *
Comment *
Name *
Email *
G