ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋੲੀ ਸੋਹਣਾ ਹੈ ਜਾਂ ਨਹੀਂ …… ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਅਾ ਹੀ ਨਹੀਂ 😀
Related Posts
Gal gal te Cute Jahi Kudi Nal Larhda aa Kyu Nahio Sarna Tera Mera Bina Kyu ki Mein Teri #Khand Continue Reading..
Har vaari eh dil chandra , bs tera e ho ke reh janda, Udo waqt v ruk jnda jdo, tera Continue Reading..
ਤੇਰੇ ਨਾਲ Gusse ਹੋਣ ਨੂਂ Dil ਤਾਂ Ni ਕਰਦਾ❤❤ . ਪਰ Ki Kra ਤੇਰਾ ਮਨਾਉਣਾ ਜਾਨ ਕਢ ਲੈਂਦਾ
ਹਰ ਸਾਹ ਤੇ ਤੇਰਾ ਖਿਆਲ ਰਹਿੰਦਾ… ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ. ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ Continue Reading..
ਮਿੱਠੀਏ ਸਾਨੂੰ ਤਾਂ ਤੇ ਪਿਆਰ ਕਰਨਾ ਸਿਖਾ ਤਾ ਨਹੀਂ ਤਾਂ ਮੇਰੀ ਅੋਕਾਤ ਨਹੀਂ ਸੀ ਪਿਆਰ ਕਰਨ ਦੀ.
ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ, ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂ ਵੱਸਦੀ
ਰੱਬ ਕਰੇ ਮੇਰੀ ਉਮਰ ਤੈਨੂੰ ਲਗ ਜਾਵੇ .. ਤੇਰਾ ਹਰ ਦੁੱਖ ਬਸ਼ ਮੇਰੇ ਹਿੱਸੇ ਆਵੇ ਤੂੰ ਹਰ ਵੇਲੇ ਹੱਸਦੀ ਰਹੇ.. Continue Reading..