ਵਾਹਿਗੁਰੂ ਸਭ ਤੇਰੀ ਦਾਤ ਹੈ , ਤੇਰੇ ਬਿਨਾ ਮੇਰੀ ਕਿ ਔਕਾਤ ਹੈ
ਜੀਣ ਨੂੰ ਸਾਹ ਰਹਿਣ ਨੂੰ ਸਿਰ ਤੇ ਛੱਤ 3 ਵਕਤ ਦੀ ਰੋਟੀ ਹੋਰ ਕੀ ਤੇਰਾ ਸ਼ੁਕਰ ਕਰਾਂ ਦਾਤਿਆ ।।।
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ…… ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…
ਖਾਇ ਖਰਚੇ ਰਲ ਮਿਲ ਭਾਈ । ਤੋਟਿ ਨਾ ਆਵੇ ਵਧੇ ਜਾਇ॥
ਨੀਤ ਸੱਚੀ ਤੇ ਦਿਲ ਸਾਫ ਹੋਵੇ ਤਾਂ , ਰੱਬ ਵੀ ਦੇਰ ਨਹੀਂ ਲਾਉਂਦਾ ਅਰਦਾਸ ਪੂਰੀ ਕਰਨ ਨੂੰ
ਬੰਦਾ ਬੰਦਗੀ ਵਗੈਰ ਕਿਸੇ ਕੰਮ ਦਾ ਨਹੀਂ ਮੁੱਲ ਅਮਲਾ ਦਾ ਪੈਣਾ ਸੋਹਣੇ ਚੰਮ ਦਾ ਨਹੀਂ
ਅੱਖਾਂ ਸਾਹਮਣੇ ਵਾਰਕੇ ਪੁੱਤਰਾਂ ਨੂੰ , ਸ਼ੁਕਰ ਰੱਬ ਦਾ ਨਹੀਂ ਕੋਈ ਮਨਾ ਸਕਦਾ । ਬਾਜ਼ਾਂ ਵਾਲਿਆ ਤੇਰੀਆਂ ਕੁਰਬਾਨੀਆਂ ਨੂੰ , Continue Reading..
ਕੁਝ ਪੜਨਾ ਹੈ ਤਾਂ👉 ਗੁਰਬਾਣੀ ਪੜੋ.. ਕੁਝ ਕਰਨਾ ਹੈ ਤਾਂ 👉ਸੇਵਾ ਕਰੋ.. ਕੁਝ ਜਪਣਾ ਹੈ ਤਾਂ 👉 ਵਾਹਿਗੁਰੂ ਜਪੋ.. ਕੁਝ Continue Reading..
ਦੁਨੀਆਂ ਚਾਹੇ ਲੱਖ ਕੋਸਿਸ਼ ਕਰ ਲਵੇ, ਮੈਨੂੰ ਰੁਵਾਉਣ ਦੀ ਮੇਰੇ ਵਾਹਿਗੁਰੂ ਨੇ ਜਿੰਮੇਵਾਰੀ ਲਈ ਏ,, ਮੈਨੂੰ ਹਸਾਉਣ ਦੀ _ਵਾਹਿਗੁਰੂ_ਜੀ🙏
Waheguru
Your email address will not be published. Required fields are marked *
Comment *
Name *
Email *
Waheguru