ੴ ਨਾਨਕ ਸਭ ਕੁਛਿ ਤੁਮਰੇ ਹਾਥ ਮੈ ਤੁਮ ਹੀ ਹੋਤ ਸਹਾਇ । ੴ ੴ ਵਾਹਿਗੁਰੂ ਜੀ ੴ
ਹਰ ਸ਼ੈਅ ਵਿੱਚ ਦੇਖਾ ਤੇਰਾ ਨੂਰ ਹੀ ਸਮਾੲਿਅਾ, ਹੋਵੇ ਸਬਰ ਓਨੇ ‘ਚ ਜਿੰਨਾ ਮੇਰੇ ਪਲੇ ਪਾੲਿਅਾ…
ਇੱਕ ਮੁਸਲਮਾਨ ਹਾਜੀ ਨੇ 9 ਮਣ , 14 ਸੇਰ ਚੰਦਨ ਦੀ ਲੱਕੜ ਵਿੱਚੋਂ 1 ਲੱਖ 45 ਹਜ਼ਾਰ ਤਾਰਾਂ ਕੱਢ ਕੇ Continue Reading..
ਮੈਂ ਜੋ ਕੁੱਜ ਵੀ ਗਵਾਇਆ ਉਹ ਮੇਰੀ ਨਾਦਾਨੀ ਸੀ ਸੋ ਕੁਝ ਵੀ ਪਾਇਆ ਉਹ ਵਾਹਿਗੁਰੂ ਦੀ ਮੇਹਰਬਾਨੀ ਸੀ
ਮਕਲੋੜਗੰਜ ਜਾਂ ਧਰਮਸ਼ਾਲਾ ਸ਼ਾਮ ਨੂੰ ਬੈਠ ਕੇ ਪੈਗ ਲਾਉਣਾ ਸਵਰਗ ਨਹੀਂ ਹੁੰਦਾ ਸਵੇਰੇ ਅਤੇ ਸ਼ਾਮ ਨੂੰ ਨਹਾ ਧੋ ਕੇ ਕਦੇ Continue Reading..
ਜਰੂਰਤ ਜਿੰਨਾ ਤਾਂ ਦਿੰਦਾ ਈ ਆ ਮਾਲਕ ਸਭ ਨੂੰ ਜੰਨਤਾ ਪਰੇਸ਼ਾਨ ਆ ਕਿ ਓੁਹਨਾਂ ਨੂੰ ਬੇ ਹਿਸਾਬ ਮਿਲੇ …
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ
ਲੋਕੀ ਤੱਕਦੇ ਨੇ ਅੈਬ ਗੁਨਾਹ ਮੇਰੇ ਮੈ ਤਾਂ ਤੱਕਦਾ ਰਹਿਮਤਾਂ ਤੇਰੀਅਾ ਨੂੰ
ਵਾਹਿਗੁਰੂ ਸੱਭ ਦਾ ਭਲਾ ਮੰਗਦੇ ਹਾ, ਤੇ ਸੱਭ ਦੀ ਉਟ। ਸੱਚੇ ਮੰਨੋ ਧਿਆਉਣੇ ਆ ਵਾਹਿਗੁਰੂ, ਤੁਹਾਨੂੰ ਹਰ ਰੋਜ਼ ਵਾਹਿਗੁਰੂ।
Your email address will not be published. Required fields are marked *
Comment *
Name *
Email *