ਗੁਰੂ ਜੀ ਫਰਮਾਂਦੇ ਹਨ ਕਿ ਕਿਸੇ ਨੇ ਪੱਥਰ ਦੀ ਮੂਰਤੀ ਬਣਾ ਕੇ ਰੱਖ ਦਿੱਤੀ ਅਤੇ ਸਾਰਾ ਜਗਤ ਪੱਥਰ ਦੀ ਮੂਰਤੀ ਨੂੰ ਪਰਮੇਸਰ ਮਿਥ ਰਿਹਾ ਹੈ ਤੇ ਇਸ ਦੀ ਪੂਜਾ ਕਰ ਰਿਹਾ ਹੈ। ਜਿਨ੍ਹਾਂ ਮਨੁੱਖਾਂ ਨੂੰ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ ਪਾਣੀਆਂ ਵਿਚ ਡੁੱਬੇ ਸਮਝੋ ॥
Related Posts
🙏🙏🙏🙏🙏 ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ।।੨।। ਅਰਥ :- ਹੇ ਮੇਰੇ ਮਾਲਕ ਪ੍ਰਭੂ- ਜਿਵੇਂ ਨਸ਼ਈ ਮਨੁੱਖ Continue Reading..
*ਦੇਣ ਵਾਲਾ ਵੀ ਓਹੀ ਤੇ ਖੋਹਣ ਵਾਲਾ ਵੀ ਓਹੀ* *ਫੇਰ ਕਿਸ ਗੱਲ ਦੀ* ਨਾਰਾਜ਼ਗੀ ਬੰਦੇ ਨੂੰ*
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥ ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ Continue Reading..
ਕੀ ਤੁਹਾਨੂੰ ਪਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇਂ ਆਪਣਾ ਪਰਿਵਾਰ ਇਕ ਹਫਤੇ ਵਿੱਚ ਇਸ ਦੇਸ਼ ਕੌਮ Continue Reading..
ਸਲੋਕੁ ॥ ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥1॥
ਇਹ ਦਿਨ ਸ਼ਹੀਦੀਆਂ ਵਾਲੇ, ਪਿਆ ਪਰਿਵਾਰ ਵਿਛੋੜਾ ਚਮਕੌਰ ਗੜ੍ਹੀ ਵਿੱਚ ਲੜੇ ਜੁਝਾਰੂ ਤੇ ਲਾਲਾਂ ਦਾ ਜੋੜਾ ਛੋਟੇ ਲਾਲਾਂ ਨੂੰ ਮਾਂ Continue Reading..
ਮਾਤਾ ਗੁਜਰੀ ਤੇ ਲਾਲ 🙏🙏 ਮੈਨੂੰ ਸਰਹਿੰਦ ਦੀਆਂ ਕੰਧਾਂ ਤੇ ਠੰਡਾ ਬੁਰਜ ਰੁਲਾਓਦੇ ਨੇ, ਜਦੋਂ ਮਾਤਾ ਗੁਜਰੀ ਤੇ ਛੋਟੇ ਲਾਲ Continue Reading..
ੴ ਵਾਹਿਗੁਰੂ ਜੀ ੴ ਸਿਰ ਤੇ ਰੱਖੀ ਓਟ ਮਾਲਕਾ । ਦੇਵੀ ਨਾ ਕੋੲੀ ਤੋਟ ਮਾਲਕਾ । ਚੜਦੀ ਕਲਾਂ ਸਿਰਹਾਣੇ ਰੱਖੀ Continue Reading..