ਸਿਰ ਨੀਵੇਂ ਨਹੀਓ ਕੀਤੇ ਪਹਿਲਾਂ ਪੈਰ ਪਏ ਨੇ ਸੂਬੇ ਦੀ ਕਚਹਿਰੀ ਚ 2 ਸ਼ੇਰ ਆਏ ਨੇ 🙏
ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ || ਇਸ ਤੋਂ ਉੱਪਰ ਕੋਈ ਨਹੀਂ ਦੂਜਾ ਵਾਹਿਗੁਰੂ ਜੀ
ਹੇ ਕਬੀਰ! ਉਸ (ਸਤਸੰਗੀ) ਨਾਲ ਸਾਂਝ ਬਣਾ ਜਿਸ ਦਾ ਆਸਰਾ ਸਿਰਫ ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ, ਪਰ Continue Reading..
ਖੁਦਾ ਤੈਨੂੰ ਯਾਦ ਕਰਨ ਨਾਲ ਮੇਰੇ ਆਸ ਪਾਸ ਦੀਆਂ ਚੀਜ਼ਾਂ ਵੀ ਸਾਹ ਲੈਣ ਲੱਗਦੀਆਂ ਨੇ
ਰੱਬਾ ਮਹਿਰਾਂ ਭਰਿਅਾ ਸਿਰ ਤੇ ਹੱਥ ਰੱਖੀ ਦੁਨੀਅਾ ਦੀ ਮੈ ਪਰਵਾਹ ਨੀ ਕਰਦਾ,……🙏🙏
ਦੁੱਖ-ਸੁੱਖ ਤਾਂ ਦਾਤਿਆਂ ਤੇਰੀ ਕੁਦਰਤ ਦੇ ਅਸੂਲ ਨੇ, ਬਸ ਇੱਕੋ ਅਰਦਾਸ ਹੈ ਤੇਰੇ ਅੱਗੇ, ‘ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ, Continue Reading..
ਪਿੱਛੇ ਮੁੜਨਾ ਸਿਖਿਆ ਨਹੀਂ . ਵਾਹਿਗੁਰੂ ਆਪੇ ਰਾਹ ਵਿਖਾਈ ਜਾਂਦਾ
ਬਹੁਤ ਸੋਹਣੀਆਂ ਲਾਈਨਾਂ ਕਿਸੇ ਲਿਖੀਆਂ ਵੇਖੋ ਜਰਾ ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ… … ਚੌਹਾਂ ਵੀਰਾਂ ਦੇ ਗੂੜੇ ਪਿਆਰ Continue Reading..
ਸਿਰ ਜਾਵੇ ਤਾਂ ਜਾਵੇ ਮੇਰਾ ਸਿਖੀ ਸਿਦਕ ਨਾ ਜਾਵੇ।
Your email address will not be published. Required fields are marked *
Comment *
Name *
Email *