ਵੋਟਾਂ ਚਾਰ ਦਿਨ ਚਲਦੀਆਂ ….. ਯਾਰੀ ਦੋਸਤੀ ਭਾਈਚਾਰਾ ਸਾਰੀ ਉਮਰ ਚੱਲਦਾ..
ਰੱਬਾ ਦੇਖੀ ਬਾਹਲੀ ਠੰਡ ਨਾ ਪਾਈ ਖੂਨ ਪਹਿਲਾ ਹੀ ਠੰਡਾ ਪੰਜਾਬੀਆਂ ਦਾ ਇਨਾ ਨੂੰ ਗੁਰੂ ਦੀਆਂ ਬੇਅਦਬੀਆ ਭੁੱਲੀਆਂ ਤੇ ਚਾਅ Continue Reading..
ਕਿੱਲੋ ਖਰਬੂਜੇ ਲੈਂਣ ਵੇਲੇ ਅੱਧੀ ਰੇਹੜੀ ਸੁੰਘਣ ਵਾਲਿਓ, ਸਰਕਾਰ ਚੁਣਨ ਲੱਗਿਆਂ ਅੰਨੇ ਨਾਂ ਹੋ ਜਾਇਓ !!!
ਅਾਪ ਦੀ ਹਾਰ ਪੱਕੀ ਸੀ … ਜੇਕਰ ਮੋਦੀ ਨੇ ਨੋਟਾ ਦੀ ਥਾਂ Net ਬੰਦ ਕਿੱਤਾ ਹੁੰਦਾ
ਧਾਰਾ 370 ਹਟਾਉਣ ਤੇ 1. ਹੁਣ ਜੰਮੂ ਕਸ਼ਮੀਰ ਦਾ ਅਲੱਗ ਸੰਵਿਧਾਨ ਨਹੀਂ ਹੋਵੇਗਾ 2. ਉਹਨਾਂ ਨੂੰ ਦੋਹਰੀ ਨਾਗਰਿਕਤਾ ਨਹੀਂ ਹੋਵੇਗੀ Continue Reading..
ਦੋ ਚੀਜ਼ਾ ਹਮੇਸ਼ਾ ਬੰਦੇ ਨੂੰ ਮਜਬੂਤ ਬਣਾਉਂਦੀਆਂ ਨੇ, ਔਕੜਾਂ ਅਤੇ ਜਿੰਮੇਵਾਰੀਆ ਇਸ ਕਰਕੇ ਇੰਨਾ ਤੋ ਭੱਜੋ ਨਾ, ਰੱਬ ਦੀ ਰਜਾ Continue Reading..
ਮੋਦੀ ਭਗਤ — ਬਾਬਾ ਜੀ ਮੇਰਾ ਵਿਆਹ ਨੀਂ ਹੋ ਰਿਹਾ ਨਿਰਮਲ ਬਾਬਾ– ਜੇਬ ਚ’ ਫੋਟੋ ਕੀਹਦੀ ਰੱਖਦਾ ਐਂ ? ਮੋਦੀ Continue Reading..
ਪੰਛੀ ਵੀ ਵੰਡੇ ਗਏ ਪੰਜਾਬ ਦੀ ਸਿਆਸਤ ਵਿਚ ਤੋਤਾ – ਅਕਾਲੀ ਹੰਸ – ਕਾਂਗਰਸ ਘੁੱਗੀ – ਆਮ ਆਦਮੀ ਪਾਰਟੀ
Your email address will not be published. Required fields are marked *
Comment *
Name *
Email *