ਸੁਹਾਗਰਾਤ ਵਾਲੇ ਦਿਨ ਵਹੁਟੀ ਕਮਰੇ ਚ ਘਰਆਲੇ ਦਾ ਇੰਤਜਾਰ
ਕਰ ਰਹੀ ਸੀ”
.
.
.
ਘਰਆਲਾ ਆਉਂਦਾ ਏ ਤੇ ਆਪਣੀ ਘਰਆਲੀ ਨੂੰ ਕਹਿੰਦਾ ਬਹਿ ਜਾ ਅਰਾਮ ਨਾਲ , ਤੇ ਆਪ ਵੀ ਚੌਕੜੀ ਮਾਰ ਕੇ ਬਹਿ ਗਿਆ”
.
.
.
.
.
.
ਤੇ ਘਰਆਲੀ ਨੂੰ ਕਹਿੰਦਾ “ਅੱਜ ਤੇਰੀ ਸੁਹਾਗਰਾਤ ਏ ਇਸ ਕਰਕੇ ਦੱਸ ਰਿਹਾ ਹਾ , ਸਾਰੀਆ
ਦੀ ਇੱਜਤ ਕਰੀਂ ਘਰ ਦਾ ਕੰਮ ਪੂਰੀ ਮਿਹਨਤ ਨਾਲ ਕਰੀਂ ਸੱਸ ਤੇ ਸੁਹਰੇ ਦੀ ਖੂਬ ਸੇਵਾ ਕਰੀਂ ਤੇ
ਆਪਣੀ ਮਰਿਆਦਾ ਵਿੱਚ ਰਹੀ
.
.
.
.
.
.
ਘਰਆਲੀ ਭੱਜ ਕੇ ਬਾਹਰ ਜਾਂਦੀ ਤੇ ਜੋਰ ਦੀ ਹਾਕ ਮਾਰਦੀ ” ਆਜੋ ਸਾਰੇ ਜਾਣੇ ਅੰਦਰ ਸੱਤਸਂਗ ਚਲ ਰਿਹਾ ਏ”


Related Posts

Leave a Reply

Your email address will not be published. Required fields are marked *