ਪੱਪੂ ਨੇ ਪੇਪਰ ਵਿੱਚ ਸਾਰੇ ਸਵਾਲਾਂ ਦੇ ਉੱਤਰ ਦਿੱਤੇ ਫਿਰ ਵੀ ਫੇਲ ਹੋ ਗਿਆ ”
.
.
.
ਪੱਪੂ ਨੇ ਆਪਣੇ ਬਾਪੂ ਨੂੰ ਦੱਸੀਆ ਤਾਂ ਬਾਪੂ ਨੇ ਸੱਕੂਲ ਵਾਲੀਆਂ ਤੋ ਪੇਪਰ ਦੀ ਰਿਚੈਕੀੰਗ
ਕਰਾਈ “… .
.
ਰਿਚੈਕਿੰਗ ਵਿੰਚ ਪੇਪਰ ਦਾ ਹਾਲ ਕੁੱਝ ਇਸ ਤਰਾਂ ਵਿਖੀਆ ”
.
.
. ਪੱਪੂ ਨੂੰ ਸਵਾਲ ਨੰ 1-” ਟਿਪੂ ਸੁਲਤਾਨ ਕਿਹੜੀ ਲ਼ੜਾਈ ਵਿੱਚ ਮਰੀਆ ?..
.
ਪੱਪੂ ਦਾ ਜਵਾਬ “.- ਆਪਣੀ ਆਖਰੀ ਲੜਾਈ ਵਿੱਚ ” ..
.
.
ਸਵਾਲ ਨੰ 2-“ਅਜਾਦੀ ਦੇ ਕਾਗਜਾ ਤੇ ਹਸਤਾਖਰ ਕਿਥੇ ਕਿਤੇ ਗਏ ?.. .
ਪੱਪੂ ਦਾ ਜਵਾਬ “.- ਕਾਗਜ ਦੇ ਅਖੀਰ ਤੇ ..
.
.
ਸਵਾਲ ਨੰ 3 “- ਤਲਾਕ ਦਾ ਮੁੱਖ ਕਾਰਨ ਕੀ ਸੀ ?..
. ਪੱਪੂ ਦਾ ਜਵਾਬ.-” ਵਿਆਹ..
.
.
ਸਵਾਲ ਨੰ 4 “- ਮਹਾਂਤਮਾ ਗ਼ਾਂਧੀ ਕਦੋ ਪੈਦਾ ਹੋਏ ?
.
.. ਪੱਪੂ ਦਾ ਜਵਾਬ.-” ਆਪਣੇ ਜਨਮਦੀਨ ਵਾਲੇ ਦਿਨ
.
.
ਸਵਾਲ ਨੰ 5-” ਤੁਸੀ ਅੱਠ ਅੱਬਾ ਨੂੰ ਕਿਵੇਂ ਵੰਡੋਂਗੇ ਕੀ ਉਹ ਬਰਾਬਰ ਮਿਲਣ ਸਾਰੀਆਂ
ਨੂੰ ?
. ਪੱਪੂ ਦਾ ਜਵਾਬ.-” ਚਾਕੂ ਨਾਲ ਕੱਟ ਕੇ..!!
.
.
ਭੂਗੋਲ ਦਾ ਸਵਾਲ “: ਭਾਰਤ ਚ ਸਭ ਤੋ ਵੱਧ ਬਰਫ ਕਿਥੇ ਪੈਂਦੀ ਏ …???
.
.
.
.
. ਪੱਪੂ ਦਾ ਜਵਾਬ “ਦਾਰੂ ਦੇ ਗਲਾਸ ਚ .”
.
.
ਪਤਾ ਲਗ਼ੀਆ ਪੱਪੂ ਕਿਓ ਨੀ ਹੋਈਆ ਪਾਸ ?


Related Posts

Leave a Reply

Your email address will not be published. Required fields are marked *