ਯਾਰ ਭਾਵੇ ਕਮੀਨੇ ਆ ਪਰ ਰੋਣਕ ਵੀ ਇਹਨਾ ਨਾਲ ਆ
ਮੈ ਯਾਰਾ ਦੀ ਕਰਾ ਤਰੀਫ ਕਿਵੇ, ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ ਦੁਨੀਆ ਵਿੱਚ ਭਾਵੇ ਲੱਖ ਯਾਰੀਆ, ਪਰ ਮੇਰੇ ਯਾਰਾ Continue Reading..
.ਸ਼ੇਰਾਂ ਵਰਗੇ ਜੇਰੇ ਤੇ ਹਥਿਆਰ ਬਥੇਰੇ….. ਸਾਡੇ ਤੋ ਜਿੰਦ ਵਾਰਦੇ ਨੀ ਸਾਡੇ ਯਾਰ ਬਥੇਰੇ
ਜ਼ਿੰਦਗੀ ਿਕੰਨੀ ਅਜੀਬ ਏ??? ਮੈਂ ਕਿਸੇ ਦਾ ਇੰਤਜ਼ਾਰ ਕਰ ਰਿਹਾ ਤੇ ਕੋਈ ਮੇਰਾ ਇੰਤਜ਼ਾਰ ਕਰੀ ਬੈਠੀ ਏ!!!
ਿਪਆਰ ਉਦੋ ਨਾਂ ਕਰੋ ਜਦੋਂ ਇਕੱਲਾਪਨ ਮਹਿਸੂਸ ਹੋਵੇ ਿਪਆਰ ਉਦੋਂ ਕਰੋ ਜਦੋਂ ਿਦਲ❤ ਹਾਮੀ ਭਰਦਾ ਹੋਵੇ!!!
ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ ਜਦੋਂ ਪਿਆਸ ਬੁੱਝ ਜਾਵੇ ਤਾਂ ਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ!!!
ਜਦੋਂ ਲੰਘ ਜੇ ਜਵਾਨੀ ਫਿਰ ਪਿਆਰ ਯਾਦ ਆਉਂਦੇ ਨੇ ਜਦੋਂ ਵਿੱਛੜ ਜਾਵੇ ਮੇਲਾ ਫਿਰ ਯਾਰ ਯਾਦ ਆਉਂਦੇ ਨੇ
Friend ਤੇ Girlfrnd ਚ ਕੀ ਅੰਤਰ ਆ,…. . . GIRL FRIEND -ਜੇ ਤੈਨੂੰ ਕੁੱਝ ਹੋ ਗਿਆ ਤਾ ਮੈ ਜਿੰਦਾ ਨਹੀ Continue Reading..
ਇੱਕ ਵਾਰ ਇੱਕ ਬੰਦਾ ਮੀਂਹ ਚ ਭਿੱਜਦਾ ਜਾ ਰਿਹਾ ਹੁੰਦਾ ..> .. ਨਾਲ ਤੁਰੀ ਜਾਂਦੀ ਜਨਾਨੀ ਓਹਨੂੰ ਕਹਿੰਦੀ ਆ :….? Continue Reading..
Your email address will not be published. Required fields are marked *
Comment *
Name *
Email *