ਭਰੋਸਾ Sticker ਵਰਗਾ ਹੁੰਦਾ ਹੈ ਦੂਜੀ ਵਾਰ ਪਹਿਲੇ ਜਿਹਾ ਨਹੀਂ ਚਿਪਕਦਾ
ਜੇ ਗੁਰੂਆਂ ਘਰ ਜਾਣਾ ਹੋਵੇ,ਤਾਂ ਨੰਨਾ ਕਦੇ ਨਾ ਪਾਈਏ ਸਿਮਰਨ ਕਰੀਏ ਹਰ ਵੇਲੇ, ਉੱਠਕੇ ਰੋਜ਼ ਸਵੇਰੇ ਨਾਈਏ ਓਹਦੀ ਰਜ਼ਾ ਵਿਚ Continue Reading..
ਅੱਖਾਂ ਬੰਦ ਕਰਕੇ ਨਹੀਂਓਂ ਮੰਜਿਲ ਵੱਲ ਦੌੜੀ ਦਾ ਕੋਠੇ ਚੜਕੇ ਭੁੱਲੀਦਾ ਨੀ ਪਹਿਲਾ ਡੰਡਾ ਪੌੜੀ ਦਾ.
ਮਤਲੱਬ ਬਿਨਾ ਕੋਣ ਪੁੱਛਦਾ ਏ ਕਿਸੇ ਨੂੰ,, ਬਿਨਾ ਰੂਹ ਦੇ ਤਾ ਘਰ ਵਾਲੇ ਵੀ ਨਹੀ ਰੱਖਦੇ ਜਿਸਮਾ ਨੂੰ,,,
ਪੜਨਾ ਜਰੂਰ !! Must Read . . ਇੰਗਲੈਡ ਵਿੱਚ ਇਕ ਪੰਜਾਬੀ ਮੁੰਡਾ ਆਪਣੀ ਪਤਨੀ ਤੇ 5 ਸਾਲ ਦੇ ਮੁੰਡੇ ਨਾਲ Continue Reading..
ਆ ਜੀਨਾ ਨੇ ਕੈਪਟਨ ਨੂੰ ਵੋਟਾ ਪਾਈਆ ਸੀ ਹੁਣ ਪਤਾ ਲਗਨਾ ਲੋਕਾ ਨੂੰ ਵੋਟਾ ਪਾਈਆ ਦਾ,ਸਾਲਿਆ ਨੇ ਮੱਝਾ ਤੇ ਵੀ Continue Reading..
ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ…. ਪਹਿਲਾ ਸੋਚੋ ਮਾ ਪਿਉ ਬਾਰੇ .. ,, ਦੋ ਦਿਨ ਪਹਿਲਾ ਮਿਲੇ ਇਨਸਾਨ Continue Reading..
ਜਿੰਦਗੀ ਸਮਝਣ ਦੇ ਚੱਕਰ ਚ ਸਮਾਂ ਨਾ ਖਰਾਬ ਕਰ ਬੰਦਿਅਾ…. ………….ਥ੍ਹੋੜੀ ਜੀਅ ਲੈ……. ….ਬਾਕੀ ਆਪੇ ਸਮਝ ਆ ਜਾਵੈਗੀ…..
ਕੁੱਝ ਮੁਲਾਕਾਤਾਂ ਦਰਵਾਜ਼ੇ ਖੋਲ ਦਿੰਦੀਆਂ ……. . ਜਾਂ ਤਾਂ ਦਿਲਾਂ ਦੇ … ਜਾ ਅੱਖਾਂ ਦੇ .. ||
Your email address will not be published. Required fields are marked *
Comment *
Name *
Email *