ਜਿੰਨੁ ਬੈਠੇਆਂ ਰਜਾਈ ਵਿਚ ਮਿਲ ਜਾਵੇ ਚਾਹ ਓਹਨੂ ਕਿਵੇ ਪਤਾ ਲੱਗਣਾ ਕਮਾਈਆਂ ਕਿਹਨੂ ਕਹਿੰਦੇ ਜਿਹੜਾ ਮੰਮੀ ਦੀ ਉੱਗਲ ਫੜ ਜਾਂਦਾ ਏ ਬਜਾਰ ਓਹਨੂ ਕਿਵੇ ਪਤਾ ਲਗਦੂ ਜੁਦਾਈਆਂ ਕਿਹਨੂ ਕਹਿੰਦੇ
Related Posts
ਦੁਨੀਆਂ ਤੇਰੀ ਫੈਨ ਵੀ ਹੋਵੇਗੀ.. ਤੂੰ ਸਰਵਣ ਪੁੱਤ ਬਣ ਕੇ ਤਾਂ ਦੇਖ 🙏
ਟਾਈਮ-ਟਾਈਮ ਦੀ ਗੱਲ ਹੈ ਮਿੱਤਰੋ, ਮੈਂ ਟਾਈਮ ਵੀ ਸਾਰੇ ਦੇਖੇ ਨੇ। ਜੋ ਨਾਲ ਟਾਈਮ ਦੇ ਬਦਲ ਗਏ, ਓਹ ਯਾਰ ਵੀ Continue Reading..
ਇੱਥੇ ਭੌਂਕਣ ਵਾਲੇ ਆਵਦੀ ਮਾਂ ਨੂੰ ਪੁੱਛਣ ਵੀ ਉਹ ਤੁਹਾਡਾ ਮੁੱਲ ਕਿੰਨੇ ਪੈਸਿਆਂ ਵਿੱਚ ਪਾਉਂਦੀ ਆ … ਸ਼ਹੀਦੀਆਂ ਤੇ ਸੰਘਰਸ਼ Continue Reading..
ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ☺ ਤਾਂ ਬੁਰਾ ਨਾ ਮੰਨੋਂ ਸਗੋਂ ਮਾਨ ਕਰੋ👍 ਕਿਉ ਕਿ ਇੱਕ ਮੋਮਬੱਤੀ Continue Reading..
ਆਪ ਹੀ ਸੋਚੋ ਓਹ ਦੇਸ਼ ਕਿਥੋਂ ਤਰੱਕੀ ਕਰ ਲਊ ਜਿਥੇ ਮੁਫ਼ਤ ਕਿਤਾਬਾਂ ਦੀ ਜਗ੍ਹਾ ਮੁਫ਼ਤ ਸਮਾਰਟਫੋਨ ਦਿੱਤੇ ਜਾਂਦੇ ਨੇ ਜਿਥੇ Continue Reading..
“ਇੱਕ ਤਜ਼ਰਬਾ” ਦੁਨੀਆਂ ਵਿੱਚ ਤੁਸੀਂ ਜਿੰਨ੍ਹਾ ਬਣਾਵਟੀ ਦਿਖਾਵਾ ਕਰੋਗੇ, ਉਨ੍ਹੀ ਹੀ ਜਿਆਦਾ ਭੀੜ ਤੁਹਾਡੇ ਆਸ-ਪਾਸ ਇਕੱਠੀ ਹੋਵੇਗੀ😊👍
ਪ੍ਰਵਾਹ ਨਹੀਂ ਕਰੀ ਦੀ ਲੋਕਾਂ ਦੀਆਂ ਗੱਲਾਂ ਦੀ, ਲੋਕ ਨੂੰ ਤਾਂ ਆਦਤ ਆ ਦੂਜੇ ਦੇ ਘਰ ਝਾਕਣ ਦੀ
ਓਹ ਮੇਰਾ ਰੱਬ ਆ , ਓਹ ਮੇਰਾ ਰੱਬ ਆ ਇਹ ਤਾਂ ਅਮੀਰਾਂ ਦੇ ਚੋਂਚਲੇ ਨੇ ਗਰੀਬ ਨੂੰ ਤਾਂ ਜਿਹੜਾ ਰੋਟੀ Continue Reading..