ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
Related Posts
ਪਤਾ ਨਹੀਂ ਕਿੰਨੇ ਹੀ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ, ਮੈਂ ਹੀ ਸਹੀ ਹਾਂ ਤੇ ਸਿਰਫ ਮੈਂ ਸਹੀ ਹਾਂ…
ਰੱਬ ਨੇ ਅੌਕਾਤ ਿਵੱਚ ਰੱਿਖੱਅਾ ?? ਝੁੱਕਦੇ ਪਹਲਾ ਵੀ ਨਹੀ ਸੀ ?? ਤੇ ਹੰਕਾਰੇ ਹੁਣ ਵੀ ਨੀ ??
ਦੋ ਤਰਾਂ ਦੇ ਲੋਕਾ ਕੋਲੋ ਸਦਾ ਸੁਚੇਤ ਰਹੋ… ਇੱਕ ਓਹ ਜੋ ਤੁਹਾਡੇ ਵਿੱਚ ਉਹ ਕਮੀ ਦੱਸਣ ਜੋ ਤੁਹਾਡੇ ਵਿੱਚ ਹੈ Continue Reading..
ਜ਼ਿੰਦਗੀ ਚ ਉੱਚਾ ਉੱਠਣ ਲਈ… ਕਿਸੇ ਡਿਗਰੀ ਦੀ ਲੋੜ ਨਹੀਂ ਹੁੰਦੀ… ਮਿੱਠੇ ਬੋਲ ਤੇ ਚੰਗੀ ਸੋਚ ਵੀ ਬੰਦੇ ਨੂੰ… ਬਾਦਸ਼ਾਹ Continue Reading..
ਕਦਰ ਕਰਨੀ ਹੀ ਤੇ ਪਹਿਲਾ ਆਪਣੇ ਮਾਪਿਆਂ ਦੀ ਕਰੋ ਨਾ ਕੀ ਹੋਰਾਂ ਦੀ ਕਿਊਕਿ ਇਸ ਦੁਨੀਆ ਨੂੰ ਕੀਮਤਾਂ ਦਾ ਪਤਾ Continue Reading..
ਹੁਣ ਤਾਂ ਐਤਵਾਰ ਚ ਵੀ ਮਿਲਾਵਟ ਹੋਈ ਲੱਗਦੀ ਏ,ਛੁੱਟੀ ਤਾਂ ਦਿਖਦੀ ਹੈ ਪਰ ਸਕੂਨ ਨਜ਼ਰ ਨਹੀ ਆਂਉਂਦਾ.!!
ਪੱਥਰ ਦਾ ਹੈ ਬੁੱਤ ਬਣ ਗਿਆ, ਪੈਸੇ ਦਾ ਹੈ ਪੁੱਤ ਬਣ ਗਿਆ, ਭੁੱਲ ਕੇ ਇਨਸਾਨੀ ਜ਼ਿੰਦਗੀ, ਬਣ ਬੈਠਾ ਹੈ ਸ਼ੈਤਾਨ, Continue Reading..
ਪਿਆਰ ਸਭ ਨਾਲ, ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ, ਆਸ ਕਰਤਾਰ 🙏 ਤੇ