ਤੇਰੇ ਵਾਂਗ ਥੁੱਕ ਥੁੱਕ ਨੀ ਚੱਟਦੇ ਮਿੱਤਰਾ ਜਿੱਥੇ ਕੁੰਢੀ ਅੜਗੀ ਤਾ ਅੜਗੀ
ਜਿਹੜੇ ਰਾਹਾ ਉਤੇ ਚੱਲਣਾ ਨੀ.. ਉਹ ਰਾਹ ਅਸੀ ਮੱਲਦੇ ਨੀ.. ਤੂੰ ਸੋਹਣੀ ਆਪਣੇ ਘਰ ਹੋਣੀ.. ਅਸੀ ਪੇਂਡੂ ਨਖਰੇ ਝੱਲਦੇ ਨੀ..
ਅਣਖ਼ਾ ਮਿਲਿਆ ਵਿਰਸੇ ਚੋਂ ਨਹੀਓ ਤੱਕ ਬਗਾਨੇ ਦਿਲ ਹਾਰਦੀ💞💞 ਵੇ ਜੇ ਤੂੰ ਕਰਦਾ Crack ਦਿਲਾਂ ਨੂੰ ਅਲੜੑ ਵੀ ਸੱਟ ਬੜੀ Continue Reading..
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
ਬੋਲਣ ਨੂੰ ਬਹੁਤ ਕੁਝ ਆ ਮਿੱਠੀਏ ਬਸ ਮੈਂ ਮੂੰਹ ਤੇ ਚੁੱਪ ਰੱਖਦਾ ਮੰਨਿਆ ਵਾਲਾ ਅਮੀਰ ਨੀ ਮੈਂ ਪਰ ਦਿਲ ਹੀਰਾ Continue Reading..
MERE BARE ENA NA soch KUDIYE,JATT FACEBOOK TE AUNDA Aa,par inbox ch nahi
ਥੋੜਾ ਸਬਰ ਰੱਖ ਮਿੱਤਰਾ ਮੇਰੀ ਟਾਈਮ ਤੇ ਨਹੀਂ ਟਾਈਮ ਦੀ ਮੇਰੀ ਤੇ ਅੱਖ ਮਿੱਤਰਾ
ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ
ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈ, . ਬੋਲ ਪਗਾਓਣਾ , ਯਾਰੀ ਨਿਬਾਓਣਾ Continue Reading..
Your email address will not be published. Required fields are marked *
Comment *
Name *
Email *