ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁਖ ਨਾਲ time ਅਜੇ ਸਿਰਾ ਚਲਦਾ
ਬਸ ਇੱਕ ਤੇਰੇ ਅੱਗੇ ਹੀ ਝੁਕੀ ਆਂ, . . ਉਂਝ ਜੱਟੀ ਨੇ ਕਦੇ ਕਿਸੇ ਨੂੰ ਆਪਣੇ ਅੱਗੇ ਖੰਘਣ ਨਹੀਂ ਦਿੱਤਾ।।
ਤੇਰੀ 🤔ਸੋਚ ⚖ਸਰਕਾਰੀ ਸਾਡੀ 😡ਬਾਗੀ 💪ਬੱਲੀਏ ਅਸੀ ✍ਕਾਗਜ਼ਾਂ ਚ ਪੱਕੇ ਅਪਰਾਧੀ🚔 ਬੱਲੀਏ
ਗੱਡੀ ਦੇ ਵਿੱਚ ਸੋਖਾ ਇਹ ਹਥਿਆਰ ਚੰਡ ਕੇ ਰੱਖਣਾ__ ਸ਼ੇਰ ਜਿਡਾ ਦਿਲ ਚਾਹੀਦਾ ਪਰ ਚਲਾਉਣ ਨੂੰ ਮੱਖਣਾ_
ਨਾ ਪੈਸਾ ਨਾ ਸੋਹਣੀ ਸ਼ਕਲ ਆ ਪਰਧਾਨ 😎😎 ਪਰ ਫਿਰ ਵੀ ਹਰ ਕੋਈ ਕਹਿੰਦਾ🤔🤔 ਬਾਈ ਤੇਰੇ ਵਰਗਾ ਨੀ ਦੇਖਿਆ ਕੋਈ Continue Reading..
ਜਿੱਥੇ ਅੜ ਜੇ ਗਰਾਰੀ, ਵੈਰ ਨਹੀਓ ਪੁੱਗਦਾ.. ਜਿੱਥੇ ਮਨੇ ਨਾਂ ਜਮੀਰ, ਸਿਰ ਨਹੀਓ ਝੁਕਦਾ..🦅 ✍️Gur✍️
ਓ ਰਾਹਾਂ ਮੇਰਿਆ ‘ਚ ਖੜੇ ਜਿਹੜੇ ਰੋੜੇ ਬਣਕੇ ਓ ਪੁੱਤ ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ
ਅੱਧੇ ਬੋਲ ਉਤੇ ਉਠ ਪੈਂਦਾ ਤੁਰਨਾ ਯਾਰਾ ਦਾ ਏ ਯਾਰ ਲੋਕੀ ਤਾਂ ਕਹਿੰਦੇ ਨੇ
fukkri ਤਾ ਸਾਡੇ ਖੂੰਨ ਵਿਚ ਨਹੀ ਉਹ ਗਲਤ ਅੰਦਾਜਾ ਲਾ ਗਈ ਗੱਲ ਤਾ ਅਸੀ ਕਰ ਲੈਦੇ ਉਹ ਕੁਝ ਜਿਆਦਾ ਹੀ Continue Reading..
Your email address will not be published. Required fields are marked *
Comment *
Name *
Email *