ਸੁਣੀਆਂ ਵੈਰੀ ਲੱਲਕਾਰ ਕੇ ਆ ਨਵੀ ਪਨੀਰੀ ਹੋਣੀ ਪੁਰਾਣੇ ਵੈਲੀ ਤਾਂ ਸੱਭ ਜਾਣਦੇ ਆ
ਧਰਤੀ ਤੋਂ ਕਰ ਦੇਣੀ ਗ਼ੈਬ ਨਖਰੋ ❌ ਫਿਰਦੀ ਲਗੋੜ ਜਿਹੜੀ ਤੈਨੂੰ ਘੂਰਦੀ 😒🖕🏻
ਪਿੱਛੇ ਖਲੋਤੀਆ ਕਲੀਆ ਕਾਰਾ ਨਾ ਵੇਖ ਬੇਬੇ ਨੇ ਰੱਬ ਨਾਲ ਲੜ ਕੇ ਲਖਾਏ ਮੇਰੇ ਲੇਖ ਰੀਜਾ ਆਲੇ ਤਾ 12v ਚ Continue Reading..
ਰੰਗ ਦਾ Brown ਮੁੰਡਾ Nature ਦਾ Cool ਅਾ …. ਤੱਕਦਾ ਨੀ ਮੁੜਕੇ ੲਿਹ ਪਹਿਲਾਂ ਤੋਂ ਅਸੂਲ ਅਾ
ਮੇਹਰ ਬਾਬੇ ਦੀ ਹੋ ਲੈਣ ਦੇ . ਮੁੰਡਾ ਸੁਪਣਾ ਹੋਜੂ ਤੇਰੇ ਲਈ..!!
ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ।
ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ , Bullet ਤਾ ਜਨਾ ਖਣਾ ਚੱਕੀ ਫਿਰਦਾ ।
ਜਿਹੜੇ ਆਖਣ ਨੋਟ ਨੀ ਲੱਗਦੇ ਰੁੱਖਾਂ ਨੂੰ ਓਨਾ ਨੂੰ ਲਾਕੇ ਵਖਾਂਵਾਂਗੇ
ਅਸੀ ਸ਼ਰੀਫ਼ ਕੀ ਹੋਏ ਸਾਲੇ ਸਾਡੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗੲੇ
Your email address will not be published. Required fields are marked *
Comment *
Name *
Email *