ਮਿਲਣਾ ਹੁਣ ਨਹੀ EASY ਬੱਲੀਏ ਯਾਰ ਤੇਰਾ ਖੇਤੀ ਵਿੱਚ BUSY ਬੱਲੀਏ.
ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ।
ਬੜੀ ਪੈਂਦੀ ਆ ਮੁੰਡਿਆਂ ਦੀ ਭੀੜ ਪਿੱਛੇ ਛੱਡਣੀ, ਬੜੀ ਔਖੀ ਆ ਫ਼ੌਜ ਵਾਲੀ ਦੌੜ ਕੱਢਣੀ, ਗੋਲੀ ਅੱਗੇ ਪੈਂਦਾ ਹਿੱਕ ਤਾਣ Continue Reading..
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ ਸਾਲਾ ਅੱਧਾ ਪਿੰਡ ਮਿੱਤਰਾਂ ਤੋ ਮਚਿਆ ਪਿਆ
ਨੀ ਤੂੰ ਬਣਦੀ Queen, ਸੌਖੀਆਂ ਨਹੀਂ ਬਾਦਸ਼ਾਹਾਂ ਨਾਲ ਯਾਰੀਆਂ . ਜਿੰਨੇ ਕੁ Friend ਤੂੰ ਬਣਾਈ ਫਿਰਦੀ, ਉਸ ਤੋਂ ਜਿਅਾਦਾ ਯਾਰਾਂ Continue Reading..
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,, – ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ_
ਸ਼ਰੇਆਮ ਸ਼ਿਕਾਇਤ ਹੈ ਮੈਨੂੰ ਜ਼ਿੰਦਗੀ ਨਾਲ ਕਿਉਂ ਮਿਲਦਾ ਨਹੀਂ ਮਿਜਾਜ਼ ਮੇਰਾ ਕਿਸੇ ਨਾਲ ਵੀ,,
ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__ ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ_
ਜਾ ਪਰਚਾ ਕਟਾਦੇ ਥਾਣੇ ਜਾ ਕੇ, ਜੇ ਲੰਡੂ ਤੇਰਾ ਰਾਹ ਰੋਕਦੇ . ਸਾਨੂੰ ਓਹਨਾ ਚੋਂ ਨਾ ਗਿਣ ਪੱਟ ਹੋਣੀਏ, ਮਸ਼ੂਕਾਂ Continue Reading..
Your email address will not be published. Required fields are marked *
Comment *
Name *
Email *