ਚਾਨਣ ਚ ਬਹਿਕੇ ਫੋਲੀ ਇਤਿਹਾਸ ਨੀ. . ਫੇਰ ਪਤਾ ਲਗੂ ਸਰਦਾਰਾਂ ਚ ਕੀ ਖ਼ਾਸ ਨੀ.
ਡਰੇ ਤਾਂ ਤਦ ਨੀ ਜਦ ਇੱਕਲੇ ਖੜਦੇ ਸੀ ਹੁਣ ਤਾਂ ਸੁਖ ਨਾਲ ਪਿੱਛੇ ਫੌਜ ਹੀ ਬੜੀ ਆ
ਪੌੜੀ ਛੱਤ ਤੇ ਜਾਣ ਲਈ ਹੁੰਦੀ ਹੈ , ਪਰ ਜਿਨਾ ਦੀ ਨਜ਼ਰ ਅਸਮਾਨ ਤੇ ਹੁੰਦੀ ਹੈ ਉਹ ਪੌੜੀ ਨਹੀਂ ਵਰਤਦੇ Continue Reading..
ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆਂ ਜਿਹੜਾ ਕਰੇ ਮਾਣ ਉਹਦਾ ਦਿਲੋਂ❤ ਕਰੀਏ…..
ਨਸ਼ਾ ਤੇ ਪਿਆਰ ਮੈਂ ਸਦਾ ਆਪਣੀ ਮਰਜੀ ਨਾਲ ਕਰਿਆ ਤਾਂ ਹੀ ਤਾਂ ਰਾਹ ਜਾਂਦੇ ਹੁਸਨ ਤੇ ਕਦੇ ਮਰਿਆ ਨਹੀਂ
🚶ਸਾਊ ਜਿਹੇ ਬੰਦੇ ਆ… ❤ਦਿਲ ਤੋਂ ਨਾ ਖੋਟੇ ਆ.., 😅ਸ਼ਾਂਤ ਰਹੀਏ ਤਾਂ ਗਊ…. ਜੇ ਅੜ ਗਏ ਤਾਂ ਝੋਟੇ🐗 ਆਂ…
ਦੇਖ ਮੁੰਡਿਆਂ Attiude ਮੈ ਸਹਿ ਨੀ ਸਕਦੀ depression ਚ ਰਹਿ ਨੀ ਸਕਦੀ★●☆ ਜੇ ਨਿਭਦੀ ਆ ਤਾ ਲਾਲਾ ਨਹੀ ਤਾ ਅੋ Continue Reading..
ਮੰਨਿਆ ਕੇ ਨਹੀ ਆਂ Star ਬੱਲੀਏ . . . . . . . . . . ਪਰ ਥੋਡ਼ੀ ਬਹੁਤੀ ਅੱਤ Continue Reading..
ਜੱਟ ਜੱਟ ਹੀ ਹੁੰਦਾ ਭਾਵੇਂ ਨੰਗ ਹੋਵੇ ਅੱਤ ਕਰਦਾ ਹੀ ਆ ਭਾਂਵੇ ਹੱਥ ਤੰਗ ਹੋਵੇ
Osm veere
Your email address will not be published. Required fields are marked *
Comment *
Name *
Email *
Osm veere