ਮਿੱਤਰਾਂ ਦੀ Birth Place ਦੱਸਦੀ, ਗੱਡੀ ਤੇ ਜੋ ਨੰਬਰ ਪਲੇਟ ਕੱਚ ਦੀ, ਮਾਂਝੇਂ ਆਲੇ
ਕਹਿੰਦੀ ਸਟੇਟਸ ਤੇਰਿਆਂ ਦੇ ਸਦਕੇ ਜਾਵਾਂ . . ਕਰਾਂ ਉਡੀਕ ਤੇਰੇ ਸਟੇਟਸ ਦੀ, ਪਹਿਲਾਂ ਆਪ ਲਾਈਕ ਕਰਾਂ ਫਿਰ ਸਹੇਲੀਆਂ ਤੋਂ Continue Reading..
ਜਿੰਨਾ ਦੇਖਣੇ ਨੂੰ ਲੱਗੇ ਮੁਟਿਆਰੇ ਨੀ ਉੱਨਾ ਵੀ ਨੀ ਸਾਉ ਗੱਭਰੂ
ਕੁਝ ਜ਼ਖ਼ਮ ਨੇ ਜੋ ਸਫਲਤਾ ਤੋਂ ਬਾਅਦ ਹੀ ਭਰਨਗੇ…
ਅਮੀਰੀ ਦਿਲ ਦੀ ਹੋਵੇ ਤਾ ਬੰਦਾ ਸਾਇਕਲ ਤੇ ਵੀ ਖੁਸ਼ੀ ਮਨਾ ਲੈਂਦਾ ਏ, ਨਹੀ ਤਾ ਕਾਰਾਂ ਵਿੱਚ ਵੀ ਮੈ ਲੋਕ Continue Reading..
ਬਹੁਤ ਧੋਖੇ ਖਾਧੇ ਦੂਜਿਆਂ ਨੂੰ ਖੁਸ਼ ਕਰਦੇ ਕਰਦੇ ਹੁਣ ਤਾਂ ਬੱਸ ਕੋਸ਼ਿਸ਼ ਰਹਿੰਦੀ ਏ ਖੁਦ ਨੂੰ ਖੁਸ਼ ਰੱਖਣ ਦੀ
ਸਾਡੀ ਉਹਦੇ ਨਾਲ ਨਾਂ ਬਣੇ ਜਿਹੜਾ ਆਕੜਾਂ ਕਰੇ ਦਿਲ ਖੋਲ ਕੇ ਰੱਖ ਦਈਏ ਜਿੱਥੇ ਕੋਈ ਦਿਲ ਤੋਂ ਕਰੇ।
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,, – ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ_ ..
ਦਿਮਾਗ ਨਹੀਂ!!___ ਜਿੱਥੇ ਲਾਏ_____ ਦਿਲ ਲਾਏ ਆ ਸੱਜਣਾ!!!
Your email address will not be published. Required fields are marked *
Comment *
Name *
Email *