ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ .
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ…
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ .
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ…
J
Jashandeep
Siraa
ਬਾਪੂ ਕੋਲੋਂ ਹੌਸ਼ਲਾ ਤੇ ਬੇਬੇ ਕੋਲੋਂ ਪਿਆਰ , ਵੀਰਾਂ ਕੋਲੋਂ ਸਰਦਾਰੀ, ਮਹਿਰ ਪੂਰੀ ਰੱਬ ਦੀ ਮਿਲੇ ਸੋਨੇ ਵਰਗੇ ਯਾਰ, I MISS YOU SO MUCH MY FRIENDS