ਉਸ ਵੇਲੇ ਦੇਸ਼ ਨੂੰ ਸਲਾਮ ਕਰੀ ਅੰਮੀਏ,
ਭਾਵੇਂ ਅਰਥੀਂ ‘ਚ ਆਵਾਂ ਤਾਵੀਂ ਮਾਣ ਕਰੀ ਅੰਮੀਏ,
ਪਤਾ ਨਹੀਂਉ ਕਿਹੜੇ ਪਾਸੋਂ ਵੱਜੇ ਆ ਕੇ ਗੋਲੀ
ਭਾਵੇਂ ਮੋਢੇ ਤੇ AK 47 ਹੁੰਦੀ ਆ,
ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾਂ
ਸਾਡੀ ਬਾਡਰਾਂ ਤੇ ਰੋਜ਼ ਹੀ ਦੀਵਾਲੀ ਹੁੰਦੀ ਆ।
ਉਸ ਵੇਲੇ ਦੇਸ਼ ਨੂੰ ਸਲਾਮ ਕਰੀ ਅੰਮੀਏ,
ਭਾਵੇਂ ਅਰਥੀਂ ‘ਚ ਆਵਾਂ ਤਾਵੀਂ ਮਾਣ ਕਰੀ ਅੰਮੀਏ,
ਪਤਾ ਨਹੀਂਉ ਕਿਹੜੇ ਪਾਸੋਂ ਵੱਜੇ ਆ ਕੇ ਗੋਲੀ
ਭਾਵੇਂ ਮੋਢੇ ਤੇ AK 47 ਹੁੰਦੀ ਆ,
ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾਂ
ਸਾਡੀ ਬਾਡਰਾਂ ਤੇ ਰੋਜ਼ ਹੀ ਦੀਵਾਲੀ ਹੁੰਦੀ ਆ।
🪖 Army my life
Jai hind
Feeling Proud Indian ARMY
ਆਖਦੇ ਸੀ ਫੌਜੀ ਆ ਦੇ ਮਾਇੰਡ ਘਾਟ ਹੁੰਦੇ ਨੇ ਆਈਲੈਟਸ ਵਿਚ ਬੈਂਡ ਘਾਟ ਹੁੰਦੇ ਨੇ ਤੇਰੀ by by ਕਰਦੇ ਦਾ ਮੂੰਹ ਸ਼ੌਕ u
so beautiful