ਵਕਤ ਜਦੋਂ ਅੱਖਾਂ ਫੇਰ ਲੈਂਦਾ ਤਾਂ ਉਦੋਂ ਕੁੱਤਾ ਵੀ ਸ਼ੇਰ ਨੂੰ ਘੇਰ ਲੈਂਦਾ
ਮੇਹਰ ਬਾਬੇ ਦੀ ਹੋ ਲੈਣ ਦੇ . ਮੁੰਡਾ ਸੁਪਣਾ ਹੋਜੂ ਤੇਰੇ ਲਈ..!!
ਯਾਰ ਵੀ ਬੜੇ ਆ ਪਰ ਕਦੀ ਮਾਨ ਨਹੀਂ ਕੀਤਾ . ਕੰਮ ਬਥੇਰਿਆ ਦੇ ਕਢੇ ਆ ਪਰ ਕਦੇ ਅਹਿਸਾਨ ਨਹੀਂ ਕੀਤਾ
ਤੇਰੇ ਸ਼ਹਿਰ ਵਿੱਚ Logo ਵਿਕਦਾ,, – ਸਾਡੇ ਪਿੰਡਾਂ ਵਾਲੀ ਕੁੰਡੀ ਮੁੱਛ ਦਾ
ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ.. ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ.. ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ.. Continue Reading..
ਪੱਟੇ ਪ੍ਰਧਾਨਗੀ ਨੇ ਯਾਰ ਅੱਥਰੇ, ਅੱਖ ਲਾਲ ਕੁੰਢੀ ਮੁੱਛ ਤਾਂਇਓ ਰੱਖਦੇ… ਮਿੱਤਰਾਂ ਨੂੰ ਚੜੇ ਸਾਲ ਪੈਂਦੇ ਨੇ ਸਰੋਪੇ, ਤਾਂਇਓ ਕਦੇ Continue Reading..
ਰੰਗ ਵੀ ਜ਼ਰਾ ਪੱਕਾ ਜਿਹਾ,ਜ਼ੂਬਾਨ ਦੇ ਵੀ ਪੱਕੇ ਆ . ਚਿੱਟੇ ਤੋ ਵੀ ਪਰਹੇਜ ਰੱਖਿਆ,ਚਿੱਟੀਆ ਤੋਂ ਵੀ ਅੱਕੇ ਆ
ਮਾੜੇ ਅਗੇ kaddi ਰੋਹਬ ਨਹੀ ਦਿਖਾਈ ਦਾ…. ਤੇ ਜਣੀ ਖਣੀ ਨੂੰ ਬਹੁਤਾ Muhh ਨਹੀ ਲਾਈਦਾ….
ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ
Your email address will not be published. Required fields are marked *
Comment *
Name *
Email *