ਕਦੀ ਲਫਾਫੇ ਵਰਗੀ ਔਕਾਤ ਨਹੀਂ ਬਣਾਈ ਕੇ ਜਿਧਰ ਦੀ ਹਵਾ ਆਈ ਉਧਰ ਹੀ ਉੱਡਗੇ ..
ਟਰੱਕ ਟਰਾਲਾ ਕਹਿ ਮੈਨੂੰ ਮੇਰੇ ਜ਼ੋਰ ਦੀ ਹਾਮੀ ਭਰਦੇ ਨੇ ਮਾਣ ਹੁੰਦਾ Comparison ਮੇਰਾ ਸਾਨ੍ਹਾਂ ਦੇ ਨਾਲ਼ ਕਰਦੇ ਨੇ🔥🔥
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫 ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌 ਨਿੱਤ ਨਵਿਆਂ ਦੀ Continue Reading..
ਜੱਟ_ਨੂੰ_Scholarship_ਪੱਕੀ_ਲੱਗਦੀ_📖👌 ਹੁੰਦੇ_ਪੇਪਰ_ਜੇ_ਅਣਖਾਂ_ਪੁਗੋਣ_ਦੇ_🧾💪 ਮਿੱਤਰਾਂ_ਦੇ_ਸਿਰ_ਇਲਜ਼ਾਮ_ਬੋਲਦੇ_😎👑 ਅੱਲੜਾਂ_ਦੇ_ਦਿਲਾਂ_ਨੂੰ_ਚੁਰੌਣ_ਦੇ_❣🔥 #DiffreNt_JÅtt_★★★
ਨਾ ਨਸ਼ਾ ਆਇਆ ਨਾ ਸ਼ਰਾਬ ਆਈ.. ਉਂਜ ਮੇਰੇ ਸਟੇਟਸਾ ਵਿੱਚ ਹਰ ਗੱਲ ਸ਼ਰੇਆਮ ਆਈ..
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,
ਸਿੱਧੇ ਮੱਥੇ ਹੁੰਦਾ ਨਿਓਂ ਬੌਲ ਸੁਣੀਏ ਤਾਹੀਓਂ ਮੈਥੋਂ ਸੜਦੇ ਆ ਲੋਕ
ਲੋਕੀ ਹਮੇਸਾ ਚੜਦੇ ਨੂੰ ਸਲਾਮ ਕਰਦੇ ਅਾ ਯਾਰ ਤੇਰੇ ਨੂੰ ਹਮੇਸਾ ਚੜਦੇ ਤੋ ਚੜਦਾ ਸਲਾਮ ਕਰਦਾ ਅਾ…
Bina gal toh metho ji ji nayi hundi., Bhull jaan jehde metho akhvona chauhnde a !!!
Your email address will not be published. Required fields are marked *
Comment *
Name *
Email *