ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,
ਖੋਟੇ ਸਿੱਕੇ ਚਲੂਗੇ ਮਾੜਾ time ਲੰਗ ਲੈਣ ਦੇ ਦੂਰੋਂ ਸਲਾਮਾਂ ਕਰਣਗੇ ਜਿਹੜੇ ਖੰਗਦੇ ਆ ਹਾਲੇ ਖੰਗ ਲੈਣ ਦੇ
ਜਿਹੜੇ ਰਾਹਾ ਉਤੇ ਚੱਲਣਾ ਨੀ.. ਉਹ ਰਾਹ ਅਸੀ ਮੱਲਦੇ ਨੀ.. ਤੂੰ ਸੋਹਣੀ ਆਪਣੇ ਘਰ ਹੋਣੀ.. ਅਸੀ ਪੇਂਡੂ ਨਖਰੇ ਝੱਲਦੇ ਨੀ..
ਕਿਸੇ ਦਾ ਬੁਰਾ ਕਰਦੇ ਨੀ, ਨਾ ਹੀ ਕਰਨਾ ਸਿੱਖਿਆ ਏ, ਫਿਰ ਵੀ ਕੌਈ ਮਾੜਾ ਕਾਹਦਾ ਕਹੀ ਜਾਵੇ, ਸਿੱਧੂਆਂ ਕਦੇ ਜੱਗ Continue Reading..
ਗੈਰਤ ਕਿੱਥੋ ਲਭਦਾ ਲਿਫਾਫਿਅਾਂ ਵਾਲਿਅਾ ਢੇਰਾਂ ਚੋਂ ਅਸੀਂ ਮੌਤ ਨੂੰ ਪਾੲੀੲੇ ਜੱਫੇ ਤੂੰ ਨਾ 3 ਨਾ 13 ਚੋਂ..
ਸਿਆਣੇ ਬੰਦੇ ਦੀ ਆਪਾ ਨੂੰ ਸਮਝ ਲੱਗੇ ਭਾਂਵੇ ਨਾ, ਪਰ ਚਲਾਕ ਬੰਦੇ ਦੀ ਆਪਾ ਅੱਖ ਪੜ ਲਈਦੀ”
KamLi ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆ ,,, ਮੈ ਕਿਹਾ Kamliye ਹਾਲੇ ਕਾਰਨਾਮੇ ਤਾਂ ਤੂੰ ਦੇਖੇ ਹੀ Nii.
ਸਾਡੇ ਵਿਕਦੇ ਨਾ ਸਰੀਰ ਨਾ ਵਿਕਦੀ ਜਮੀਰ ਕੁੜੇ ਸੋਧਿਆ ਮੈ ਨਿਸ਼ਾਨਾ ਚੱਲਣੇ ਜੋ ਬਣ ਤੀਰ ਕੁੜੇ ਸਾਡੀ ਅੱਖ ਨੀਰੀ ਤਲਵਾਰ Continue Reading..
ਜਿਹੜੇ ਤੱਕ ਲਈ ਦੇ ਨਿਸ਼ਾਨੇ ਅੱਖਾਂ ਬੰਦ ਕਰ ਲਾ ਦੇਈ ਦੇ ਬਣ ਸਕਦੇ ਨੀ ਰਾਂਝੇ ਵਾਂਗ ਦੀਵਾਨੇ ਫਿਰ ਵੀ ਸੋਚਾਂ Continue Reading..
😘😘😘
Your email address will not be published. Required fields are marked *
Comment *
Name *
Email *
😘😘😘