ਬਿਨਾਂ ਛੇੜੇ ਬੀਬਾ ਫਿਰੇ ਛਿੜਦੀ ਕਿਉਂ ਜੱਟਾਂ ਨਾਲ ਜਾਣ-ਜਾਣ ਭਿੜਦੀ
ਪਿੰਡਾਂ ਦੇ ਕਾਕਿਆਂ ਬਾਰੇ ਕੀ ਪੁੱਛਦੀ? ਡੌਲੇ ਵੱਡੇ ਤੇ ਮੁੱਛਾਂ ਖੜਦੀਆਂ ਨੇ , ਏਹ ਦਸ਼ਵੀ ਪਾਸ ਹੀ ਪੱਟ ਲੈਦੇ, ਜਿਹੜੀਆਂ Continue Reading..
ਕੱਪੜਾ ਲੀੜਾ ਲੈਣ ਲੱਗਿਆ ਕਦੇ Brand ਨੀ ਦੇਖਿਆ👑 ਜੋ ਵੀ ਪਾ ਲਈਏ ਸੁਖ ਨਾਲ ਜੱਚ ਹੀ ਜਾਂਦਾ ਏ
ਡਰੇ ਤਾਂ ਤਦ ਨੀ ਜਦ ਇਕੱਲੇ ਖੜਦੇ ਸੀ… ਹੁਣ ਤਾ ਸੁਖ ਨਾਲ਼ ਪਿੱਛੇ ਫੌਜ ਹੀ ਬੜੀ ਆ..
ਰੁਕ ਕੇ ਚਲ ਸਕਦੇ ਅਾਂ, ਪਰ ਝੁਕ ਕੇ ਨਹੀਂ..🦅🤟 ✍️Gur ✍️
“ਬੜਾ ਬੇ ਰਹਿਮ ਮਿਜ਼ਾਜ ਏ ਮੇਰੇ ਦਿਲ ਦਾ ਜਿਹਨੂੰ ਇੱਕ ਵਾਰ ਕਹਿ ਦਿੱਤਾ ਜਾਹ ਉਹਦੇ ਬਾਰੇ ਕਦੇ ਮੁੜਕੇ ਨਈ ਸੋਚਿਆ” Continue Reading..
ਸਿਫਾਰਸਾਂ Tah ਕਮਜੋਰਾ ਦੀਅਾ ਚਲਦੀਅਾ ਨੇ ਸਾਡੀਆ ਤਾਂ ਅੜੀਆ ਚਲਦੀਅਾ..!! ਨੇ
ਮਸ਼ਹੂਰ ਹੋਣ ਦਾ ਸੋੰਕ ਨੀ ਸਾਨੂੰ… ਰੱਬ ਆਪੇ ਹੀ ਚਰਚੇ ਕਰਵਾਈ ਜਾਦੈਂ… ਪਿੱਛੇ ਮੁੜ ਵੇਖਣਾ ਕਦੇ ਸਿੱਖਿਆ ਨਹੀਂ… ਵਾਹਿਗੁਰੂ ਸੱਚੇ Continue Reading..
ਉਲਜੇ ਸੁਲਜੇ ਹਾਲਤਾਂ ਦੇ ਸੁਪਨੇ ਜਿਹੇ ਆਉਂਦੇ ਨੇ ਮੈਂ ਸੁਣਿਆ ਅੱਜ ਕੱਲ ਨਫਰਤ ਕਰਨ ਵਾਲੇ ਵੀ ਚਓਦੇ ਨੇ
Your email address will not be published. Required fields are marked *
Comment *
Name *
Email *