ਬਸ ਨਜ਼ਰਾ ਹੀ ਨੀਵੀਆ ਰੱਖੀ ਦੀਆਂ
ਸੋਚ ਤਾ ਅਸਮਾਨ ਤੋ ਵੀ ਉਚੀ ਰੱਖੀ ਦੀ
Jhalle ਦਿਲ Nu ਤੇਰੇ Nal ਪਿਆਰ Jeha ਹੋ Gyaa _ ਰਾਤੀ Supne ਚ Kamliye ਤੇਰਾ Mera ਵਿਆਹ Ho ਗਿਆ_…
ਪਿਅਾਰ ਕਰਨਾ ਤਾ ਕਰੀ ਜਾੳੁ ਜੀ ਸਦਕੇ ਪਰ ੲੇਨਾ ਵੀ ਨਾ ਕਰੋ ਕੀ ਕੋੲੀ ਦੁਖ ਦੇਵੇ
ਬੇਅਦਵੀਆਂ ਉਦੋਂ ਹੀ ਕਿਉਂ ਹੁੰਦੀਆਂ ਜਦੋਂ ਵੋਟਾਂ ਨੇੜੇ ਹੁੰਦੀਆਂ
ਜਿੰਮੇਦਾਰੀ ਦੀ ਇੱਕ ਖੂਬੀ ਹੁੰਦੀ ਹੈ ਇਹ ਤੁਹਾਨੂੰ ਵਿਗੜਨ ਨਹੀਂ ਦਿੱਤੀ।
ਤੇਰੇ ਵਾਂਗ ਮੌਸਮ ਵੀ ਡਰਾਮੇ ਕਰਦਾ ਨਾ ਠੰਡ ਲੱਗਦੀ ਨਾ ਗਰਮੀ …!!
ਆਮਦਨ ਥੋੜੀ ਤੇ ਖਰਚ ਬਹੁਤਾ ,ਇਹ ਲੱਛਣ ਉੱਜੜ ਜਾਣ ਦੇ ਜੋਰ ਥੋੜਾ ਤੇ ਗੁੱਸਾ ਬਹੁਤਾ ,ਇਹ ਲੱਛਣ ਕੁੱਟ ਖਾਣ ਦੇ
ਜਦੋਂ ਕੋਈ ਦਿਲ ਦੁਖਾਏ ਤਾਂ ਚੁੱਪ ਰਹਿਣਾ ਹੀ ਠੀਕ ਹੈ
ਇਥੇ ਹਰ ਕਿਸੇ ਨੂੰ ਦਰਾਰਾਂ ਚੋਂ ਝਾਕਣ ਦੀ ਆਦਤ ਆ, ਦਰਵਾਜਾ ਖੋਲ ਦੀਏ ਤਾਂ ਕੋਈ ਪੁੱਛਣ ਵੀ ਨੀ ਆਉਂਦਾ…
Your email address will not be published. Required fields are marked *
Comment *
Name *
Email *