Punjabi Sad Status

judaai

ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ,
ਵਫ਼ਾ ਕਰਕੇ ਵੀ ਬੁਰਾਈ ਮਿਲੀ,
ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ,
ਓਨੀ ਹੀ ਤੇਰੀ ਜੁਦਾਈ ਮਿਲੀ..

Create Image


Leave a comment
Punjabi Sad Status

hanjua toh bina

ਕੋਈ ਰਸਤਾ ਨਹੀਂ ਦੁਆ ਤੋਂ ਬਿਨਾਂ,
ਕੋਈ ਸੁਣਦਾ ਨਹੀਂ ਖੁਦਾ ਤੋਂ ਬਿਨਾਂ,
ਮੈਂ ਵੀ ਜ਼ਿੰਦਗੀ ਨੂੰ ਬੜੇ ਕਰੀਬ ਤੋਂ ਦੇਖਿਆਂ,
ਏ ਦੋਸਤ!!
ਮੁਸ਼ਕਿਲ ਚ ਕੋਈ ਵੀ ਸਾਥ ਨੀ ਦਿੰਦਾ,
ਹੰਝੂਆਂ ਤੋ ਬਿਨਾਂ।

Create Image


Leave a comment
Punjabi Sad Status

mulakaat

ਮਿਲ ਜਾ ਅੱਖ ਮੀਚਣ ਤੋਂ ਪਹਿਲਾ,
ਨਬਜ਼ ਮੇਰੀ ਦੇ ਰੁਕਣ ਤੋਂ ਪਹਿਲਾ,
ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ,
ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ.

Create Image


Leave a comment
Punjabi Sad Status

duniya bhar da dard

ਨਾਂ ਸਮਝ ਪਵੇ ਇਹਨਾ
ਹੰਝੁਆਂ ਦੀਆਂ ਬਰਸਾਤਾਂ ਦੀ …
ਕਿਸ ਖਾਤੇ ਪੈ ਗਈ ਨੀਂਦ
ਮੇਰੀਆਂ ਰਾਤਾਂ ਦੀ…
ਕਿਉਂ ਗਮਾਂ ਦਾ ਹਨੇਰਾ
ਰੂਹ ਮੇਰੀ ਤੇ ਛਾ ਗਿਆ ਏ…
ਸਮਝ ਨਾਂ ਆਵੇ ਮੇਰੇ ਦਿਲ ਵਿਚ
ਦੁਨੀਆਂ ਭਰ ਦਾ ਦਰਦ
ਕਿਵੇਂ ਸਮਾ ਗਿਆ ਏ…

Create Image


Leave a comment
Punjabi Sad Status

jado rehna nahi mai

ਦਿਲ ਟੁੱਟਦੇ ਦੇ ਸੱਜਣ ਲੁੱਟਦੇ ਨੇ,
ਦੱਸੋ ਰੱਖਿਆ ਕੀ ਏ ਯਾਰੋ ਜਹਾਨ ਅੰਦਰ,
ਅੱਗ ਨੇ ਮੱਗਣਾ ਏ ਮੇਲਾ ਲੱਗਣਾ ਏ,
ਤੁਸੀ ਦੇਖਿਉ ਸਮਸ਼ਾਨ ਅੰਦਰ,
ਸਾਨੂੰ ਦਿਲ ਚੋਂ ਕੱਢ ਤਾ ਬਿਨਾ ਗੱਲ ਤੋ ਛੱਡ ਤਾ,
ਆਕੜ ਵੱਧ ਗਈ ਰਕਾਨ ਅੰਦਰ,
ਚਾਹੇ ਗੈਰ ਦੱਸਦੀ ਜਿੰਦ ਸਾਡੀ ਉਹਦੇ ‘ਚ ਵੱਸਦੀ ,
ਇਕ ਉਹਦੀ ਮੁਸਕਾਨ ਅੰਦਰ,
ਫਿਰ ਉਹਨੇ ਵੀ ਰੋਣਾ ਏ ਅੱਖ ‘ਚ ਪਾਣੀ ਚੋਣਾ ਏ,
ਜਦੋ ਰਹਿਣਾ ਨਹੀ ਮੈਂ ਜਹਾਨ ਅੰਦਰ….

Create Image


Leave a comment