Create Image


Leave a comment
Create Image


Leave a comment
Punjabi Funny Status

pehla hi narka cho

ਤਿੰਨ ਬੰਦੇ ਮਰਨ ਤੋਂ ਬਾਅਦ ਧਰਮਰਾਜ ਦੇ ਪੇਸ਼ ਹੁੰਦੇ ਹਨ !
ਪਹਿਲਾ ਬੰਦਾ :- ਮੈਂ ਅਮਰੀਕਨ ਆਰਮੀ ਦਾ ਮੁਖੀ ਸੀ !
ਧਰਮਰਾਜ :- ਚੱਲ ਨਰਕਾਂ ਨੂੰ !!!
ਦੂਜਾ ਬੰਦਾ :- ਮੈਂ ਕਿਸੇ ਵੇਲੇ ਇੰਗਲੈਡ ਦਾ ਕਿੰਗ ਸੀ !
ਧਰਮਰਾਜ :- ਚੱਲ ਨਰਕਾਂ ਨੂੰ !!
ਤੀਜਾ ਬੰਦਾ :- ਜੀ ਮੈਂ ਪੰਜਾਬ ਤੋਂ ਆਇਆ !
ਧਰਮਰਾਜ ‘;ਸਵਰਗ ਦਾ ਦਰਵਾਜ਼ਾ ਖੋਲ ਕੇ’; ਛੇਤੀ ਛੇਤੀ ਅੰਦਰ ਚੱਲ ,,,
ਪੰਜਾਬ ਚ੍ ਬਾਦਲਾ ਦਾ ਰਾਜ
ਤੂੰ ਤਾਂ ਪਹਿਲਾਂ ਹੀ ਨਰਕਾਂ ‘ਚੋਂ ਆਇਆ

Create Image


Leave a comment
Create Image


Leave a comment
Punjabi Funny Status

dc thanedaar

ਇੱਕ ਵਾਰ ਡੀਸੀ, ਥਾਣੇਦਾਰ ਤੇ ਮਾਸਟਰ ‘ਕੱਠੇ ਬੈਠੇ ਸੀ।
ਡੀਸੀ- ਦੇਖੀ ਸਾਡੀ ਟੌਹਰ,
ਸਾਰੇ ਜਿਲ੍ਹੇ ਦੇ ਮਾਲਕ ਅਾਂ।
ਥਾਣੇਦਾਰ- ਟੌਹਰ ਸਾਡੀ ਵੀ ਘੱਟ ਨੀ ਜ਼ਨਾਬ, ਜੀਦ੍ਹੇ ਮਰਜ਼ੀ ਮਾਰ ਕੇ ਡਾਂਗ ਅੰਦਰ ਕਰ ਦੇੲੀੲੇ।
ਮਾਸਟਰ- ਸਾਡੀ ਟੌਹਰ ਟਾਰ ਤਾਂ ਕੁਝ ਨੀ ਜੀ, ਅਸੀਂ ਤਾਂ ਛਿੱਤਰ ਫੇਰ ਕੇ ਪੜ੍ਹਾੳੁਣਾ ਹੁੰਦੈ ਅਗੋਂ
ਭਾਵੇਂ ਸਾਲੇ ਡੀਸੀ ਲੱਗ ਜਾਣ
ਭਾਵੇਂ ਥਾਣੇਦਾਰ ।

Create Image


Leave a comment
Create Image


Leave a comment
Create Image