Punjabi Funny Status

Akhbaar

ਪਤਨੀ- ਸੁਣੋ ਜੀ ਮੈਂ ਅੱਜ ਅਖਬਾਰ ਚ ਪੜ੍ਹਿਆ ਆ ਕੇ
ਸ਼ਰਾਬ ਪੀਣ ਨਾਲ ਲੀਵਰ ਖਰਾਬ ਹੁੰਦਾ ਆ
ਤੁਸੀਂ ਵੀ ਬੰਦ ਕਰ ਦੋ ਹੁਣ
ਪਤੀ – ok ਬੇਬੀ
ਤੂੰ ਕਹਿੰਦੀ ਆ ਤਾਂ ਬੰਦ ਕਰ ਦਿੰਦਾ ਆ
ਪਤਨੀ – ਤੁਸੀਂ ਕਿੰਨੇ ਚੰਗੇ ਓ
ਪਤੀ – ਮੈਂ ਫੋਨ ਕਰ ਦਿੱਤਾ ਆ
ਕੱਲ ਤੋਂ ਅਖਬਾਰ ਆਉਣਾ ਬੰਦ ਹੋ ਜਾਊਗਾ
ਪਤਨੀ – ਮਰ ਜਾ ਕੁੱਤੇ

Leave a Reply

Your email address will not be published. Required fields are marked *