ਮੈਨੂੰ ਨੀ ਪਤਾ ਪਿਆਰ ਕੀ ਹੁੰਦਾ ਪਰ ਮਾੰ ਦੇ ਮੂੰਹੋ
“ਜੇ ਤੂੰ ਨਾਂ ਜੰਮਦੀ ਤਾਂ ਚੰਗਾ ਹੁੰਦਾ”
ਕਹਾ ਕੇ ਲੋਕਾਂ ਮੂੰਹੋ ਭਾਬੀ ਕਹਾਉਣਾ ਪਿਆਰ ਨੀ ਹੁੰਦਾ



ਤੈਨੂੰ ਸਚਾ ਪਿਆਰ ਕਰਦਾ
ਤੈਨੂੰ ਤਾਹੀ ਕਦਰ ਨਹੀਂ
ਜੇ Time pass ਕਰਦਾ
ਤਾ ਤੂੰ ਆਪ Time ਕਢਣਾ ਸੀ ਮੇਰੇ ਲਈ

ਕੁੜੀ ਹਸਮੁਖ ਹੋਣੀ ਚਾਹੀਦੀ..!
.
.
.
.
ਸੜ ਤਾ ਬਤਾਉ ਵੀ ਜਾਂਦਾ_


ਅੱਜ ਕੱਲ ਦਾ ਹਾਲ
ਜੇਂ ਤੂੰ ਮੇਰੇ ਪਿਆਰ ਨੂੰ ਸਮਝੇਂ ਤਾਂ ਹੀਰਾ … :*
.
.
.
ਜੇ ਨਾ ਸਮਝੇਂ ਤਾਂ ਵੀਰਾ

ਮੈਨੂੰ ਕਹਿਦੀ ਤੇਰੇ ਜਿਹੇ 36ਫਿਰਦੇ
ਮੇਰੇ ਪਿਛ ਪਿਛੇੇ ਦਿਲ ਚਂਕੀ ਫਿਰਦੇ
ਨੀ ਤੂੰ ਆਕੜਾ ਦਿਖਾ ਕੇ ਰਹੀ ਟਾਲਦੀ
ਮੇਰਾ ਰੁਕਦਾ ਨੀ ਹਸਾ
ਮੈਨੂੰ ਅਜ ਪਤਾ ਲਗਾ ਨੀ ਤੂੰ
shaadi .com
ਉਤੇ ਮੁੰਡਾ ਭਾਲਦੀ


ਹਰ ਸੱਪ ਨਾ ਹੁੰਦਾ ਜ਼ਹਿਰੀ
ਹੁੰਦਾ ਕੁੱਤਾ ਕੁੱਤੇ ਦਾ ਵੈਰੀ ਏ
ਪਿੰਡ ਦੀ ਮਿੱਟੀ ਖਾ-ਖਾ ਪਲਿਆ
ਹੁਣ ਬਣਦਾ ਵੱਡਾ ਸ਼ਹਿਰੀ


ਘਰੋ ਝੂਠ ਬੋਲ ਕੇ ਨਿੱਕਲਦੇ ਨੇ…
ਤੇ ਕਹਿੰਣਗੇ ਕਿ ਪਿਅਾਰ ਅਪਣਾ ਸੱਚਾ ਏ.

ਇਕ ਵਿਆਹ ਚ ਅਚਾਨਕ ਇਕ ਜਿੰਨ ਆ ਗਿਆ………
ਓਹਨੁ ਦੇਖ ਕੇ ਉਥੇ ਮੋਜੂਦ ਸਾਰਿਆ ਕੁੜੀਆ ਦੀਆ ਚੀਕਾ ਨਿਕਲ ਗੀਆ….
.
ਵਿਆਹ ਚ ਇਕ ……..??
.
.
.
ਬਾਬਾ ਵੀ ਆਇਆ ਹੋਯਾ ਸੀ………
ਓਹਨੇ ਕੁੜੀਆ ਨੂ ਕਿਹਾ ਕੀ ਸਾਰੀਆ ਕੁੜੀਆ ਆਪਣਾ
ਮੁਹ ਧੋ ਕੇ ਆਓ …..
.
ਕੁੜੀਆ ਜਿਵੇ ਹੀ ਮੁਹ ਧੋ ਕੇ ਬਾਹਰ ਆਈਆ ..
.
ਜਿੰਨ ਦੀਆ
ਚੀਕਾ ਨਿਕਲ ਗਈਆਂ.

ਮਾਫੀ ਮੰਗਣ ਨਾਲ ਕਦੀ ਵੀ ਇਹ ਸਾਬਤ
ਨਹੀਂ ਹੁੰਦਾ ਕਿ
ਆਪਾਂ ਗਲਤ ਹਾਂ ਤੇ ਉਹ ਸਹੀ ਹੈ !!
ਮਾਫੀ ਮੰਗਣ ਦਾ ਅਸਲੀ ਮਤਲਬ ਹੈ ਕਿ
ਸਾਡੇ ‘ਚ ਰਿਸ਼ਤਾ ਨਿਭਾਉਣ ਦੀ ਕਾਬਲੀਅਤ ਉਸ ਨਾਲੋਂ
ਜਿਆਦਾ ਹੈ !


ਹੱਦੋਂ ਵੱਧ ਜਿਸਨੂੰ ਗਰੂਰ ਹੁੰਦਾ ਏ
ਮਾਣ ਉਹਦਾ ਟੁੱਟਦਾ ਜ਼ਰੂਰ . .
ਓਵੇਂ ਓਵੇਂ ਭੁੱਲਦੀ ਔਕਾਤ ਜਾਂਦੀ ਏ
ਜਿਵੇਂ ਜਿਵੇਂ ਹੁੰਦਾ ਬੰਦਾ ਮਸ਼ਹੂਰ


ਚੀਮੇ ਨੇ ਅਾ ਕੇ ਮੁੱਛਾ ਵਾਲੇ ਕਰੇਜ ਤੋ
ਪਰਹੇਜ ਕਰਾ ਤਾ..

ਕਦੇ ਕਹਿਨੇ ਹੁਨੇ ਸੀ ਤੇਰੇ ਵਰਗੀ ਦੁਨੀਆ ਤੇ ਕੋਈ ਨਾ।।😊
ਸਚੀ ਤੇਰੇ ਵਰਗੀ ਧੋਖੇਬਾਜ਼ ਦੁਨੀਆ ਤੇ ਕੋਈ ਨਾ


ਕੀ ਗੱਲ ਸੁਣਾਵਾਂ ਹੀਰਾਂ ਦੀ, ਕਸਮਾਂ ਖਾ ਕੇ ਮੁਕਰਦੀਆਂ ਪੀਰਾਂ ਦੀ,
ਤੇ ਕਮਾਲ ਨੇ ਅੱਜ ਕੱਲ ਦੇ ਰਾਂਝੇ, ਬਣੇ ਫਿਰਦੇ ਨੇ ਕਈਆਂ ਦੇ ਸਾਂਝੇ

ਜਦ ਹੋਵੇ ਨਾਲ Boy Friend,
ਤਾਂ ਨਖਰਾ ਹੁੰਦਾ ਹਜ਼ਾਰਾਂ ਆਲਾ,
.
.
.
ਪਰ ਖਾਣਾ ਹੋਵੇ ਜਦ ਪੱਲਿਓ,
ਤਾਂ ਖਾਵੇ “ਕੁਲਚਾ” 5 ਰੁਪਏ ਆਲਾ

ਕਈਆਂ ਲੋਕਾਂ ਦੀ ਸੋਚ
instagram ਦੀ D.p ਜਿੰਨੀ ਨਿੱਕੀ ਹੁੰਦੀ ਆ
ਫੇਰ ੳੁਹਨੀ ਕ ਹੀ ਵਰਤਣਗੇ…