ਜਦੋ ਤੱਕ ਤੇਰੀ ਦਹਿਸ਼ਤ ਚੱਲੀ ਏ ਨੀ
ਸ਼ਹਿਰੀ ਕੁੜੀਆਂ ਤੈਥੋਂ ਕੋਲੇ ਹੁੰਦੀਆਂ ਸੜ ਕੇ ਨੀ
.
.
.
ਨੀ ਤੂੰ ਸਾਲ ਛਮਾਹੀ ਸ਼ਹਿਰ ਜਾਂਦੀ ਸੀ ਹਾਣ ਦੀਏ
ਉਹ ਵੀ ਕਦੇ-ਕਦਾਈ ਜਾਂਦਾ ਸੀ ਟੈਂਪੂ ਉੱਤੇ ਚੜ੍ਹ ਕੇ ਨੀ



ਜੁੱਤੀ ਓਹੀ ਜੋ ਯਾਰ ਦੇ ਮੇਚ ਆ ਜਾਏ,
ਐਂਵੀ ਪੈਰ ਵਢਾਉਣ ਦਾ ਕੀ ਫਾਇਦਾ ,
..
ਜੇ ਪਿਆਰ ਤੇ ਇੱਜਤ ਨਹੀ …..??
.
.
.
.
.
.
.
ਦੇ ਸਕਦੇ, ਫਿਰ..
ਕੁੜੀ ਫਸਾਉਣ ਦਾ ਕੀ ਫਾਇਦਾ

ਕੀ ਗੱਲ ਸੁਣਾਵਾਂ ਹੀਰਾਂ ਦੀ, ਕਸਮਾਂ ਖਾ ਕੇ ਮੁਕਰਦੀਆਂ ਪੀਰਾਂ ਦੀ,
ਤੇ ਕਮਾਲ ਨੇ ਅੱਜ ਕੱਲ ਦੇ ਰਾਂਝੇ, ਬਣੇ ਫਿਰਦੇ ਨੇ ਕਈਆਂ ਦੇ ਸਾਂਝੇ

ਹੱਦੋਂ ਵੱਧ ਜਿਸਨੂੰ ਗਰੂਰ ਹੁੰਦਾ ਏ
ਮਾਣ ਉਹਦਾ ਟੁੱਟਦਾ ਜ਼ਰੂਰ . .
ਓਵੇਂ ਓਵੇਂ ਭੁੱਲਦੀ ਔਕਾਤ ਜਾਂਦੀ ਏ
ਜਿਵੇਂ ਜਿਵੇਂ ਹੁੰਦਾ ਬੰਦਾ ਮਸ਼ਹੂਰ


ਤੇਰਾ ਵੱਡੀਏ ਮਸ਼ੂਕੇ ਆਇਆ ਸਮਝ ਅੰਦਾਜ ਨਾਂ
ਆਪੇ ਲਾਈ ਆਪੇ ਤੋੜੀ ਯਾਰੀ
ਸਾਲਾ ਜੀਣ ਦਾ ਸਵਾਦ ਨਾਂ..

ਪਹਿਲਾਂ ਸੀ,
ਔਖੇ ਵੇਲੇ ਯਾਰ ਖੜ੍ਹਦੇ
ਹੁਣ ….
ਔਖੇ ਵੇਲੇ ਯਾਰ ਬਹਾਨਾ ਘੜਦੇ


ਹਰ ਸੱਪ ਨਾ ਹੁੰਦਾ ਜ਼ਹਿਰੀ
ਹੁੰਦਾ ਕੁੱਤਾ ਕੁੱਤੇ ਦਾ ਵੈਰੀ ਏ
ਪਿੰਡ ਦੀ ਮਿੱਟੀ ਖਾ-ਖਾ ਪਲਿਆ
ਹੁਣ ਬਣਦਾ ਵੱਡਾ ਸ਼ਹਿਰੀ


ਕਮਲੀਏ ਤੈਨੂੰ ਕੱਢ
ਕੇ ਲਿਆਉਣਾ ਤਾ
5 ਮਿੰਟ ਦੀ ਖੇਡ ਏ
ਪਰ ਬੇਬੇ ਕਹਿੰਦੀ ਏ
ਜਿਹੜੀ ਆਪਣੇ ਮਾਪਿਆ ਦੀ ਹੋਈ
ਉਹ ਤੇਰੀ ਕਿੱਥੋ ਹੋਓ

ਫਿੱਟੇ ਮੂੰਹ ਤੇਰੀ ਯਾਰੀ ਦਾ,
ਸ਼ਕਲ ਸੋਹਣੀ ਤੇ ਆਕੜ ਮਾੜੀ ਦਾ…


ਤੇਰੇ ਨਾਲ ਪਿਆਰ ਹੈ ਤਾਂ ਹੀ ਸਾਰੀ ਜ਼ਿੰਦਗੀ ਲੁਟਾ ਦਿੱਤੀ
ਜੇ ਜਿਸਮ ਨਾਲ ਪਿਆਰ ਹੁੰਦਾ ਤਾਂ
ਬਾਜ਼ਾਰ ਵਿੱਚ ਤੇਰੇ ਤੋਂ ਵੀ ਸੋਹਣੇ ਚਿਹਰੇ ਵਿੱਕਦੇ ਸੀ


ਮੱਕੀ ਦੀਆਂ ਰੋਟੀਆਂ ਅੰਬਾਂ ਦੀਆਂ ਫਾੜੀਆਂ..
ਓਹਨਾਂ ਸਹੁਰੇ ਕੀ ਵਸਨਾ ਜਿਨ੍ਹਾਂ ਪੇਕੇ ਲਾਈਆਂ ਯਾਰੀਆਂ.

ਮੈਨੂੰ ਕਹਿੰਦੀ ਮੇਰੇ ਬਿਨ ਜੀ ਲਵੇਗਾ?
ਮੈ ਕਿਹਾ ਆਹ, ਆਈ ਵੱਡੀ Oxygen


ਜੇ ਇਜਾਜਤ ਹੋਵੇ ਤਾਂ ਤੈਨੂੰ ਜੀ ਭਰਕੇ ਦੇਖ ਲਵਾਂ
ਕਾਫੀ ਸਮਾਂ ਹੋ ਗਿਆ ਕੋਈ ਬੇਵਫਾ ਨੀ ਦੇਖਿਆ

ਮੈਨੂੰ ਕਹਿਦੀ ਤੇਰੇ ਜਿਹੇ 36ਫਿਰਦੇ
ਮੇਰੇ ਪਿਛ ਪਿਛੇੇ ਦਿਲ ਚਂਕੀ ਫਿਰਦੇ
ਨੀ ਤੂੰ ਆਕੜਾ ਦਿਖਾ ਕੇ ਰਹੀ ਟਾਲਦੀ
ਮੇਰਾ ਰੁਕਦਾ ਨੀ ਹਸਾ
ਮੈਨੂੰ ਅਜ ਪਤਾ ਲਗਾ ਨੀ ਤੂੰ
shaadi .com
ਉਤੇ ਮੁੰਡਾ ਭਾਲਦੀ

‪‎ਜਿੰਨਾ‬ ਦਾ ਤੁਰਨ ਦਾ ‪Style‬ ਈ ਕੂੜੀਆ ਵਾਗੂੰ ਆ….
.
ਉਹ ਕੀ ‪‎ਸਾਲੇ‬ ਮੇਰਾ ‪Time‬ ਚੁਕਣਗੇ..