ਜੋ ਸੋਹਣੇ ਰਜ ਕੇ ਨੇ ਓਹ ਬਈਮਾਨ ਨੇ
ਨੀਤਾ ਤੋ👌 ….
.
??
.
.
.
.
.
.
.
.
.
.
ਆਪਾ ਕੰਜਰ ਚੰਗੇ ਆ ਤੇਰੇ ਓਹਨਾ ਸ਼ਰੀਫਾ ਤੋ !
ਅੱਜ ਕੱਲ ਦਾ ਹਾਲ
ਜੇਂ ਤੂੰ ਮੇਰੇ ਪਿਆਰ ਨੂੰ ਸਮਝੇਂ ਤਾਂ ਹੀਰਾ … :*
.
.
.
ਜੇ ਨਾ ਸਮਝੇਂ ਤਾਂ ਵੀਰਾ
ਮੱਕੀ ਦੀਆਂ ਰੋਟੀਆਂ ਅੰਬਾਂ ਦੀਆਂ ਫਾੜੀਆਂ..
ਓਹਨਾਂ ਸਹੁਰੇ ਕੀ ਵਸਨਾ ਜਿਨ੍ਹਾਂ ਪੇਕੇ ਲਾਈਆਂ ਯਾਰੀਆਂ.
ਚੀਮੇ ਨੇ ਅਾ ਕੇ ਮੁੱਛਾ ਵਾਲੇ ਕਰੇਜ ਤੋ
ਪਰਹੇਜ ਕਰਾ ਤਾ..
ਤੇਰਾ ਵੱਡੀਏ ਮਸ਼ੂਕੇ ਆਇਆ ਸਮਝ ਅੰਦਾਜ ਨਾਂ
ਆਪੇ ਲਾਈ ਆਪੇ ਤੋੜੀ ਯਾਰੀ
ਸਾਲਾ ਜੀਣ ਦਾ ਸਵਾਦ ਨਾਂ..
ਪਹਿਲਾਂ ਸੀ,
ਔਖੇ ਵੇਲੇ ਯਾਰ ਖੜ੍ਹਦੇ
ਹੁਣ ….
ਔਖੇ ਵੇਲੇ ਯਾਰ ਬਹਾਨਾ ਘੜਦੇ
ਲਓ ਬਾਈ ਅੱਜ ਦੀ ਗੱਲ ਸੁਣ ਲਓ …
ਮੈਂ ਆਪਣੀ ਪੁਰਾਣੀ ਸਹੇਲੀ ਨੂੰ ਭੇਜੀ FRIEND REQUEST….
.
ਤੇ ਅੱਗੋਂ ਉਹਦਾ Atitude ਤਾਂ ਦੇਖੋ ਕਹਿੰਦੀ………??
.
.
.
.
.
.
Hello Mr. Do I Know you .. ?? :O :O
…
.
.
ਮੈਨੂੰ ਚੜਿਆ ਗੁੱਸਾ ਮੈਂ ਵੀ
ਕਹਿਤਾ ਫੇਰ…
.
ਮੈਂ ਕਿਹਾ…
ਨਾ ਨਾ ਬੀਬੀ ਇੰਨੀ ਤੇਰੀ ਔਕਾਤ ਕਿਥੇ
ਜਦੋ ਤੱਕ ਤੇਰੀ ਦਹਿਸ਼ਤ ਚੱਲੀ ਏ ਨੀ
ਸ਼ਹਿਰੀ ਕੁੜੀਆਂ ਤੈਥੋਂ ਕੋਲੇ ਹੁੰਦੀਆਂ ਸੜ ਕੇ ਨੀ
.
.
.
ਨੀ ਤੂੰ ਸਾਲ ਛਮਾਹੀ ਸ਼ਹਿਰ ਜਾਂਦੀ ਸੀ ਹਾਣ ਦੀਏ
ਉਹ ਵੀ ਕਦੇ-ਕਦਾਈ ਜਾਂਦਾ ਸੀ ਟੈਂਪੂ ਉੱਤੇ ਚੜ੍ਹ ਕੇ ਨੀ
ਕਮਲੀਏ ਤੈਨੂੰ ਕੱਢ
ਕੇ ਲਿਆਉਣਾ ਤਾ
5 ਮਿੰਟ ਦੀ ਖੇਡ ਏ
ਪਰ ਬੇਬੇ ਕਹਿੰਦੀ ਏ
ਜਿਹੜੀ ਆਪਣੇ ਮਾਪਿਆ ਦੀ ਹੋਈ
ਉਹ ਤੇਰੀ ਕਿੱਥੋ ਹੋਓ
ਧੋਖੇਬਾਜ ਲੋਕਾਂ ਦੀ ਇਕ ☝ ਖਾਸੀਅਤ ਹੈ..
ਸਾਲੇ 👊 Surprise 😄 ਹੀ ਬੋਹਤ 🙌 ਦਿੰਦੇ ਨੇ
ਇਕ ਬੱਸ ਦੀ ਤਾਕੀ ਤੇ ਲੱਗੇ ਸਟੀਕਰ….
ਜਿਸ ਤੇ ਲਿਖਿਆ ਸੀ . .
.
ਮਾੜੀ ਹੋ ਸੋਚਣੀਵਿਚ ਗੰਦੀ ਸੰਗਤ ਬਹਿਣ ,
ਜੈਸੀ ਕਰਨੀ ਵੈਸੀ ਭਰਨੀ , ਰੋਕ ਲੈ ਮਨ ਦੇ
ਵਹਿਣ , . .
.
ਕਿਸੇ ਦੀ ਛੇੜ ਕੇ ਖੁਸ਼ ਹੈਂ, ਆਪਣੀ ਨਹੀਂ
ਹੋਣੀ ਸਹਿਣ, ਕਦੇ ਤੇਰੀ ਵੀ ਬੱਸ ਵਿਚ ਆਵੇਗੀ ..
ਮਾਂ, ਧੀ ਜਾਂ ਭੈਣ .!!
ਮੈਂ ਸੁਣਿਆਂ ਬਹੁ਼ਤ ਬਾਰਿਸ਼ ਹੁੰਦੀ ਆਂ ਤੇਰੇ ਸ਼ਹਿਰ ਵਿੱਚ …..
ਪਰ ਜਿਆਦਾ ਭਿੱਜਿਆ ਨਾਂ ਕਰ
ਜੇ ਸਾਰੀਆਂ ਗਲਤ ਫਹਿਮੀਆਂ …..
ਧੋਤੀਆਂ ਗਈਆਂ ਤਾਂ ਮੈਂ ਬਹੁ਼ਤ ਯਾਦ ਆਵਾਂਗਾ ..
ਪਿਆਰ ਕੀ ਤੂੰ ਸਮਝਿਆ
ਕੰਨਾਂ ਦੀਆਂ ਵਾਲ਼ੀਆਂ?
ਜਦੌਂ ਦਿਲ ਕੀਤਾ ਚਾਹੇ
ਪਾਲ਼ੀਆਂ ਜਾਂ ਲਾਹ ਲ਼ਈਆਂ।।।
ਕੀ ਗੱਲ ਸੁਣਾਵਾਂ ਹੀਰਾਂ ਦੀ, ਕਸਮਾਂ ਖਾ ਕੇ ਮੁਕਰਦੀਆਂ ਪੀਰਾਂ ਦੀ,
ਤੇ ਕਮਾਲ ਨੇ ਅੱਜ ਕੱਲ ਦੇ ਰਾਂਝੇ, ਬਣੇ ਫਿਰਦੇ ਨੇ ਕਈਆਂ ਦੇ ਸਾਂਝੇ
ਜੁੱਤੀ ਓਹੀ ਜੋ ਯਾਰ ਦੇ ਮੇਚ ਆ ਜਾਏ,
ਐਂਵੀ ਪੈਰ ਵਢਾਉਣ ਦਾ ਕੀ ਫਾਇਦਾ ,
..
ਜੇ ਪਿਆਰ ਤੇ ਇੱਜਤ ਨਹੀ …..??
.
.
.
.
.
.
.
ਦੇ ਸਕਦੇ, ਫਿਰ..
ਕੁੜੀ ਫਸਾਉਣ ਦਾ ਕੀ ਫਾਇਦਾ
ਹੋਰ state ਦੀਆਂ ਕੁੜੀਆਂ
ਤੁਸੀਂ ਆਪਣੀ ਜ਼ਿੰਦਗੀ ਚ ਕੀ ਬਣਨਾ ਚਾਹੋਗੇ ?
ਏਅਰ ਹੋਸਟੇਸ , ਨਰਸ , ਡਾਕਟਰ
ਪੰਜਾਬ ਦੀਆਂ ਕੁੜੀਆਂ
ਤੁਸੀਂ ਆਪਣੀ ਜ਼ਿੰਦਗੀ ਚ ਕੀ ਬਣਨਾ ਚਾਹੋਗੇ ?
ਮੋਟੋ