ਅੱਜ ਕੱਲ ਦਾ ਹਾਲ
ਜੇਂ ਤੂੰ ਮੇਰੇ ਪਿਆਰ ਨੂੰ ਸਮਝੇਂ ਤਾਂ ਹੀਰਾ … :*
.
.
.
ਜੇ ਨਾ ਸਮਝੇਂ ਤਾਂ ਵੀਰਾ



ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ

ਇਕ ਬੱਸ ਦੀ ਤਾਕੀ ਤੇ ਲੱਗੇ ਸਟੀਕਰ….
ਜਿਸ ਤੇ ਲਿਖਿਆ ਸੀ . .
.
ਮਾੜੀ ਹੋ ਸੋਚਣੀਵਿਚ ਗੰਦੀ ਸੰਗਤ ਬਹਿਣ ,
ਜੈਸੀ ਕਰਨੀ ਵੈਸੀ ਭਰਨੀ , ਰੋਕ ਲੈ ਮਨ ਦੇ
ਵਹਿਣ , . .
.
ਕਿਸੇ ਦੀ ਛੇੜ ਕੇ ਖੁਸ਼ ਹੈਂ, ਆਪਣੀ ਨਹੀਂ
ਹੋਣੀ ਸਹਿਣ, ਕਦੇ ਤੇਰੀ ਵੀ ਬੱਸ ਵਿਚ ਆਵੇਗੀ ..
ਮਾਂ, ਧੀ ਜਾਂ ਭੈਣ .!!


ਜੇ ਆਜੇ ਕੰਮ ਲੋਟ ਬਹੁਤੀ ਹਵਾ ਨਹੀਂ ਕਰੀ ਦੀ
ਬਗਾਨੇ ਹਥਿਆਰ ਨਾਲ ਕਾਕਾ ਫੋਟੋਗਰਾਫੀ ਨਹੀਂ ਕਰਦੀ

ਤੂੰ ਚਾਨਣ ਚੜਦੇ ਸੂਰਜ ਦਾ
ਮੈਂ ਛਿਪਦੇ ਹੋਏ ਹਨੇਰੇ ਜਿਆ
ਮੈਂ ਤੈਨੂੰ ਯਾਦ ਵੀ ਨਾ ਕਰਦਾ
ਜੇ ਮੇਰੇ ਕੋਲ ਵੀ ਹੁੰਦਾ ਦਿਲ ਤੇਰੇ ਜਿਆ॥


ਕਹਿੰਦੀ ਭੁੱਲਜਾ ਮੈਨੂੰ
ਮੈਂ ਕਿਹਾ – :O ??
.
.
.
.
.
.
.
ਕੋਣ ਆ ਤੁੰ ??


ਜਿਨੇ੍ ਜਰ ਲੀ ਘੋਰੀ ਬਾਪੂ ਦੀ
ਖਾਦੇ ਉਸ਼ਤਾਦਾ ਤੋ ਥਾਪੜੇ ਹੁੰਦੇ ਆ
ਓੁਨਾ੍ ਲੋਕਾ ਦੇ ਹੀ ਪਿੱਛੇ ਇੱਕ ਦਿਨ
ਵੱਡੇ ਕਾਫਲ਼ੇ ਹੁੰਦੇ ਆ
ਲਵ

ਜਦੋ ਤੱਕ ਤੇਰੀ ਦਹਿਸ਼ਤ ਚੱਲੀ ਏ ਨੀ
ਸ਼ਹਿਰੀ ਕੁੜੀਆਂ ਤੈਥੋਂ ਕੋਲੇ ਹੁੰਦੀਆਂ ਸੜ ਕੇ ਨੀ
.
.
.
ਨੀ ਤੂੰ ਸਾਲ ਛਮਾਹੀ ਸ਼ਹਿਰ ਜਾਂਦੀ ਸੀ ਹਾਣ ਦੀਏ
ਉਹ ਵੀ ਕਦੇ-ਕਦਾਈ ਜਾਂਦਾ ਸੀ ਟੈਂਪੂ ਉੱਤੇ ਚੜ੍ਹ ਕੇ ਨੀ


ਫੇਸਬੁੱਕ ਦੀ ਨਾਰ ਤੇ..?
.
.
.
.
ਇਡਿਆ ਦੀ ਸਰਕਾਰ ਦਾ ਕੋਈ ਯਕੀਨ
ਨਹੀ..


ਕਦੇ ਕਹਿਨੇ ਹੁਨੇ ਸੀ ਤੇਰੇ ਵਰਗੀ ਦੁਨੀਆ ਤੇ ਕੋਈ ਨਾ।।😊
ਸਚੀ ਤੇਰੇ ਵਰਗੀ ਧੋਖੇਬਾਜ਼ ਦੁਨੀਆ ਤੇ ਕੋਈ ਨਾ

ਕੁੜੀ ਹਸਮੁਖ ਹੋਣੀ ਚਾਹੀਦੀ..!
.
.
.
.
ਸੜ ਤਾ ਬਤਾਉ ਵੀ ਜਾਂਦਾ_


ੲਿਕ ਝੁਕ ਕੇ ਤੁਰ ਰਹੇ ਬਜੁਰਗ ਨੂੰ ਨੌਜਵਾਨ ਨੇ ਮਜਾਕ ਕੀਤਾ
ਕਿ ਬਾਪੂ ਤੇਰਾ ਕੀ ਗਵਾਚ ਗਿਅਾ
ਬਾਪੂ ਦਾ ਜਵਾਬ……..
ਪੁੱਤਰਾ ਮੇਰੀ ਜਵਾਨੀ ਗਵਾਚ ਗੲੀ …
ਦੇਖੀ ਕਿਤੇ ਤੇਰੀ ਵੀ ਨਾ ਗਵਾਚ ਜਾੲੇ

ਅੱਜ਼ ਤਾਂ ਬਾਪੂ ਨੇ ਵੀ ਬੇੱਜਤੀ ਈ ਕਰਤੀ
ਮੈ ਕਿਹਾ ਬਾਪੂ ਜੇ ਉਹਦੇ ਘਰ ਦੇ ਨਾ ਮੰਨੇ ਤਾਂ ਮੈ
.
ਉਹਨੂੰ ਘਰੋ ਕੱਢ ਕੇ ਲੈ ਆਉਣਾ…
.
ਬਾਪੂ ਕਹਿੰਦਾ – ਤੈਥੋ ਨਿੰਬੂ ਚੋ ਰਸ
ਤਾ ਕੱਢ ਨਹੀ ਹੁੰਦਾ… ਚੱਲਿਆ ਕੁੜੀ ਕੱਡਣ ਆ..