ਗਰਮੀ ਆ ਗਈ ਹੈ,
ਹੁਣ ਜਿਹਨਾਂ ਨੇ ਸਾਰੇ ਸਿਆਲ ਮੁਰਗੇ ਖਾਧੇ ਨੇ,
ਓਹ ਪੰਛੀਆਂ ਨੂੰ ਪਾਣੀ ਪਿਲਾਉਣ ਦੀਆਂ ਸਲਾਹਾਂ ਦੇਣਗੇਂ!!!



ਸਾਡੇ ਕੁੜਤੇ ਪਜਾਮਾ ਪਾਇਆ ਵੇਖਕੇ
ਨੱਕ ਚਾੜ ਦੀ ਸ਼ੂਦੈਣ ਜਿਹੀ…
ਇਹਨਾਂ Conventiea ਨੇ ਕਰ ਤੀ
ਪੰਜਾਬ ਚ ਪੰਜਾਬੀ BAN ਜਿਹੀ…

ਪੰਜਾਬ ਇਕ ਅਜਿਹੀ ਸਟੇਟ ਹੈ…
ਜਿੱਥੇ …..??
.
.
.
.
.
.
.
.
.
ਕਈ ਔਰਤਾਂ ਘਰੇ ਕੰਮਕਾਰ ਨਹੀ ਕਰਦੀਆਂ
ਡੇਰਿਆਂ ਤੇ ਜਾ ਕੇ ਬਾਬਿਆ ਦੀਆ ਸੇਵਾ ਕਰਦੀਆਂ ਹਨ….
.
ਜਿੱਥੇ ਕਈ ਮਰਦ ਘਰੇ ਮਾਂਪਿਉ ਦੀ ਸੇਵਾ ਨਹੀ ਕਰਦੇ
ਡੇਰਿਆਂ ਤੇ ਜਾ ਕੇ ਬਾਬਿਆਂ ਦੀਆਂ ਲੱਤਾ ਘੁਟਦੇ ਹਨ..!!

ਹੋਰ state ਦੀਆਂ ਕੁੜੀਆਂ
ਤੁਸੀਂ ਆਪਣੀ ਜ਼ਿੰਦਗੀ ਚ ਕੀ ਬਣਨਾ ਚਾਹੋਗੇ ?
ਏਅਰ ਹੋਸਟੇਸ , ਨਰਸ , ਡਾਕਟਰ
ਪੰਜਾਬ ਦੀਆਂ ਕੁੜੀਆਂ
ਤੁਸੀਂ ਆਪਣੀ ਜ਼ਿੰਦਗੀ ਚ ਕੀ ਬਣਨਾ ਚਾਹੋਗੇ ?
ਮੋਟੋ


ਇਹ ਗੱਲ ਤੂੰ ਦਿਲ ਚੋ ਕੱਢ ਦੇ ਕਿ
ਮੈਂ ਮਾਪੇ ਛੱਡ ਦੂੰ….
.
.
.
.
.
.
.
.
.
.
ਗੱਲ ਇਹ ਦੁਬਾਰਾ ਕੀਤੀ ਤਾਂ ..
..
ਮੈਂ ਤੇਰੀਆਂ
ਨਾਸਾਂ ਭੰਨਦੂੰ..

ਜੇ ਆਜੇ ਕੰਮ ਲੋਟ ਬਹੁਤੀ ਹਵਾ ਨਹੀਂ ਕਰੀ ਦੀ
ਬਗਾਨੇ ਹਥਿਆਰ ਨਾਲ ਕਾਕਾ ਫੋਟੋਗਰਾਫੀ ਨਹੀਂ ਕਰਦੀ


ਨੀ ਤੂੰ ਤਾਂ ਕਮਲੀਏ Hmmm-Yuppp
ਕਰਦੀ ਰਹਿ ਗਈ..!! .
.
ਅੱਜ ਇੱਕ ਕੁੜੀ Call ਕਰਕੇ

.
.
.
.
.
.
.
I Love U ਵੀ ਕਹਿ ਗਈ..


ਇੱਕ 👆ਸਾਲ ਦੀ ਯਾਰੀ ✊ ਸਾਡੀ
ਤੂੰ ਜੜਾ ਤੋ ਵੱਡ 😦 ਗਈ
ਓ ਕਿਹੜਾ DC ਆ ਜੀਦੇ ਕਰਕੇ ਛੱਡ ਗਈ 😪

ਫਿੱਟੇ ਮੂੰਹ ਤੇਰੀ ਯਾਰੀ ਦਾ,
ਸ਼ਕਲ ਸੋਹਣੀ ਤੇ ਆਕੜ ਮਾੜੀ ਦਾ…

Dunia Ch Har Koi Sarh Reha Ik Dooje To,
Par Pata Nai Fer V Eni Thandd Kyo Ae…!!


ਤੇਰੇ ਨਾਲ ਪਿਆਰ ਹੈ ਤਾਂ ਹੀ ਸਾਰੀ ਜ਼ਿੰਦਗੀ ਲੁਟਾ ਦਿੱਤੀ
ਜੇ ਜਿਸਮ ਨਾਲ ਪਿਆਰ ਹੁੰਦਾ ਤਾਂ
ਬਾਜ਼ਾਰ ਵਿੱਚ ਤੇਰੇ ਤੋਂ ਵੀ ਸੋਹਣੇ ਚਿਹਰੇ ਵਿੱਕਦੇ ਸੀ


ਟੁੱਟ ਜਾਂਦੇ ਨੇ ਗਰੀਬੀ ‘ਚ ਓਹ ਰਿਸ਼ਤੇ ਜੋ
ਅਨਮੋਲ ਹੁੰਦੇ ਨੇ
.
.
.
. .
.
.
.
ਹਜਾਰਾਂ ਯਾਰ-ਰਿਸ਼ਤੇਦਾਰ ਬਣਦੇ ਨੇ ਜਦ ਪੈਸੇ ਕੋਲ
ਹੁੰਦੇ ਨੇ ..

ਜਦੋ ਤੱਕ ਤੇਰੀ ਦਹਿਸ਼ਤ ਚੱਲੀ ਏ ਨੀ
ਸ਼ਹਿਰੀ ਕੁੜੀਆਂ ਤੈਥੋਂ ਕੋਲੇ ਹੁੰਦੀਆਂ ਸੜ ਕੇ ਨੀ
.
.
.
ਨੀ ਤੂੰ ਸਾਲ ਛਮਾਹੀ ਸ਼ਹਿਰ ਜਾਂਦੀ ਸੀ ਹਾਣ ਦੀਏ
ਉਹ ਵੀ ਕਦੇ-ਕਦਾਈ ਜਾਂਦਾ ਸੀ ਟੈਂਪੂ ਉੱਤੇ ਚੜ੍ਹ ਕੇ ਨੀ


ਜੇ ਤੂਂ ਸਮਝੇ ਨੀ ਬਿੱਲੋ ਆਪਣੇ ਆਪ Nu ਘੈਂਟ
ਬਾਹਲੀ……!!!
.
.
.
ਜਾ ਕੇ ਦੇਖ ਫੇਰ ਫੋਟੋ ਆਪਣੀ ਅਧਾਰ ਕਾਰਡ ਵਾਲੀ.

ਉਹ ਤਾ ਔਰਤਾ ਦੇ ਵੱਸ ਨਹੀ
ਨਹੀ ਤਾ ਦੁੱਧ ਵਾਲੇ ਨੂੰ ਵੀ ਕਹਿ ਦੇਣ
ਇਸ ਵਿੱਚ ਕੋਈ ਹੋਰ ਰੰਗ ਹੈਗਾ…

ਗੱਭਰੂ ਬੇੜਾ ਦੇਸ਼ ਦਾ ਕਿਵੇਂ ਲੰਘਾਉ ਪਾਰ ?
ਰਾਸ਼ੀ ਪੜਨ ਬਹਿ ਗਿਆ ਤੜਕੇ ਉੱਠਣ ਸਾਰ