ਕਹਿੰਦੀ ਭੁੱਲਜਾ ਮੈਨੂੰ ਮੈਂ ਕਿਹਾ – :O ?? . . . . . . . ਕੋਣ ਆ ਤੁੰ ??
ਮੈਂ ਸੁਣਿਆਂ ਬਹੁ਼ਤ ਬਾਰਿਸ਼ ਹੁੰਦੀ ਆਂ ਤੇਰੇ ਸ਼ਹਿਰ ਵਿੱਚ ….. ਪਰ ਜਿਆਦਾ ਭਿੱਜਿਆ ਨਾਂ ਕਰ ਜੇ ਸਾਰੀਆਂ ਗਲਤ ਫਹਿਮੀਆਂ ….. Continue Reading..
ਘਰੋ ਝੂਠ ਬੋਲ ਕੇ ਨਿੱਕਲਦੇ ਨੇ… ਤੇ ਕਹਿੰਣਗੇ ਕਿ ਪਿਅਾਰ ਅਪਣਾ ਸੱਚਾ ਏ.
ਕੁੜੀ ਹਸਮੁਖ ਹੋਣੀ ਚਾਹੀਦੀ..! . . . . ਸੜ ਤਾ ਬਤਾਉ ਵੀ ਜਾਂਦਾ_
ਚੀਮੇ ਨੇ ਅਾ ਕੇ ਮੁੱਛਾ ਵਾਲੇ ਕਰੇਜ ਤੋ ਪਰਹੇਜ ਕਰਾ ਤਾ..
ਪੱਕਿਆਂ ਇਰਾਦਿਆਂ ਦੀ ਗੱਲ ਕਰਕੇ.. ਛੱਡਦੇ Stand ਮੈਂ ਅਖੀਰ ਦੇਖੇ ਆ.. ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ.. ਪੈਸੇ ਪਿੱਛੇ ਵਿਕਦੇ Continue Reading..
ਪਿਆਰ ਕੀ ਤੂੰ ਸਮਝਿਆ ਕੰਨਾਂ ਦੀਆਂ ਵਾਲ਼ੀਆਂ? ਜਦੌਂ ਦਿਲ ਕੀਤਾ ਚਾਹੇ ਪਾਲ਼ੀਆਂ ਜਾਂ ਲਾਹ ਲ਼ਈਆਂ।।।
ਦੋ ਬੰਦਿਆ ਨੂੰ ਕਰੇ ਸਲਾਮ ਦੁਨੀਆਂ ਇਕ ਉੱਚਿਆ ਨੂੰ ਤੇ ਦੂਜਾ ਲੁਚਿਆ ਨੂੰ….
Your email address will not be published. Required fields are marked *
Comment *
Name *
Email *