ਅੱਜ਼ ਤਾਂ ਬਾਪੂ ਨੇ ਵੀ ਬੇੱਜਤੀ ਈ ਕਰਤੀ
ਮੈ ਕਿਹਾ ਬਾਪੂ ਜੇ ਉਹਦੇ ਘਰ ਦੇ ਨਾ ਮੰਨੇ ਤਾਂ ਮੈ
.
ਉਹਨੂੰ ਘਰੋ ਕੱਢ ਕੇ ਲੈ ਆਉਣਾ…
.
ਬਾਪੂ ਕਹਿੰਦਾ – ਤੈਥੋ ਨਿੰਬੂ ਚੋ ਰਸ
ਤਾ ਕੱਢ ਨਹੀ ਹੁੰਦਾ… ਚੱਲਿਆ ਕੁੜੀ ਕੱਡਣ ਆ..
ਭੋਲਾ ਜੱਟ ਸੀ ਦੁਨੀਆ ਦਾ ਅੰਨ ਦਾਤਾ…
ਮਾਰਨ ਆਸ਼ਕੀ ਬੁੱਲਟ ਤੇ ਚਾੜ ਦਿੱਤਾ ….
ਕਹਿ ਕੇ ਵੈਲੀ ਤੇ ਸ਼ੌਕ ਉਹ ਦੁਨਾਲੀਆ ਦਾ….
ਜ਼ਿਮੀਦਾਰ ਦਾ ਅਕਸ ਵਿਗਾੜ ਦਿੱਤਾ …
ਵਾਹੀ ਲਾਲੇ ਦੀ ਜੱਟ ਜਾ ਰੱਬ ਜਾਣੇ …
ਕਿੱਥੋ ਸਰਦੀਆ ਨੱਤੀਆ ਬੁੱਤੀਆ ਨੇ…
ਕਲਮਾਂ ਫੜੀਆ ਤੇ ਲਿਖਣ ਜਵਾਕ ਬੈਹ ਗਏ …
ਗੀਤਕਾਰੀਆ ਹੋ ਗਈਆ ਲੁੱਚੀਆ ਨੇ …!!!
ਦੋ ਬੰਦਿਆ ਨੂੰ ਕਰੇ ਸਲਾਮ ਦੁਨੀਆਂ
ਇਕ ਉੱਚਿਆ ਨੂੰ ਤੇ ਦੂਜਾ ਲੁਚਿਆ ਨੂੰ….
JehRe Muh De Mithhe te Tidd de
KaLe HuNde Ne
Aksar Oh Yarr Nahi Gaddar
HuNde Ne
ਕਹਿੰਦੀ ਭੁੱਲਜਾ ਮੈਨੂੰ
ਮੈਂ ਕਿਹਾ – :O ??
.
.
.
.
.
.
.
ਕੋਣ ਆ ਤੁੰ ??
ਇਕ ਬੱਸ ਦੀ ਤਾਕੀ ਤੇ ਲੱਗੇ ਸਟੀਕਰ….
ਜਿਸ ਤੇ ਲਿਖਿਆ ਸੀ . .
.
ਮਾੜੀ ਹੋ ਸੋਚਣੀਵਿਚ ਗੰਦੀ ਸੰਗਤ ਬਹਿਣ ,
ਜੈਸੀ ਕਰਨੀ ਵੈਸੀ ਭਰਨੀ , ਰੋਕ ਲੈ ਮਨ ਦੇ
ਵਹਿਣ , . .
.
ਕਿਸੇ ਦੀ ਛੇੜ ਕੇ ਖੁਸ਼ ਹੈਂ, ਆਪਣੀ ਨਹੀਂ
ਹੋਣੀ ਸਹਿਣ, ਕਦੇ ਤੇਰੀ ਵੀ ਬੱਸ ਵਿਚ ਆਵੇਗੀ ..
ਮਾਂ, ਧੀ ਜਾਂ ਭੈਣ .!!
ਧੋਖੇਬਾਜ ਲੋਕਾਂ ਦੀ ਇਕ ☝ ਖਾਸੀਅਤ ਹੈ..
ਸਾਲੇ 👊 Surprise 😄 ਹੀ ਬੋਹਤ 🙌 ਦਿੰਦੇ ਨੇ
ਪਹਿਲਾਂ ਸੀ,
ਔਖੇ ਵੇਲੇ ਯਾਰ ਖੜ੍ਹਦੇ
ਹੁਣ ….
ਔਖੇ ਵੇਲੇ ਯਾਰ ਬਹਾਨਾ ਘੜਦੇ
ਜਿਨੇ੍ ਜਰ ਲੀ ਘੋਰੀ ਬਾਪੂ ਦੀ
ਖਾਦੇ ਉਸ਼ਤਾਦਾ ਤੋ ਥਾਪੜੇ ਹੁੰਦੇ ਆ
ਓੁਨਾ੍ ਲੋਕਾ ਦੇ ਹੀ ਪਿੱਛੇ ਇੱਕ ਦਿਨ
ਵੱਡੇ ਕਾਫਲ਼ੇ ਹੁੰਦੇ ਆ
ਲਵ
ਮੈਨੂੰ ਕਹਿੰਦੀ ਤੇਰਾ ਰੰਗ ਕਾਲਾ
ਬਹੁਤ ਆ .. :/
.
ਮੈ ਵੀ ਹੱਸ ਕੇ ਕਹਿ ????
.
.
.
.
.
.
.
.
.
.
ਦਿੱਤਾ ਕੀ ਜਮ੍ਂਾ ਹੀ
ਤੇਰੇ ਦਿਲ ਵਰਗਾ ਆ .
ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ ,
ਪਿੰਡਾਂ ਵਾਲਿਆਂ ਨੂੰ ਚੰਡੀਗਡ਼੍ਹ ਸ਼ਹਿਰ ਮਾਰਦਾ
.
ਪਾੜਿਆਂ ਨੂੰ ਟਿਊਸ਼ਨਾ ਦਾ ਟੈਮ ਮਾਰਦਾ ,
ਫੁਕਰੇ ਬੰਦੇ ਨੂੰ ਹੋਇਆ ਵਹਿਮ ਮਾਰਦਾ
ਤੂੰ ਚਾਨਣ ਚੜਦੇ ਸੂਰਜ ਦਾ
ਮੈਂ ਛਿਪਦੇ ਹੋਏ ਹਨੇਰੇ ਜਿਆ
ਮੈਂ ਤੈਨੂੰ ਯਾਦ ਵੀ ਨਾ ਕਰਦਾ
ਜੇ ਮੇਰੇ ਕੋਲ ਵੀ ਹੁੰਦਾ ਦਿਲ ਤੇਰੇ ਜਿਆ॥
ਸੱਤ-ਸੱਤ ਫੁੱਟੇ ਨੇਜੇ ਸੀ ਅਬਦਾਲੀ ਦੇ…
ਵਿੰਨ-ਵਿੰਨ ਸੁੱਟੇ ਪੰਜਾਬੀ ਤਾਂਵੀ ਮੁੱਕੇ ਨਾ ।
ਤਿੰਨ ਇੰਚ ਦੀਆਂ ਸਿਗਰਟਾਂ ਅਤੇ ਸਰਿੰਜਾਂ ਨੇ,
ਪੂਰਾ ਪੰਜਾਬ ਮੁਕਾਤਾ ਸ਼ਾਇਦ ਹੁਣ ਉੱਠੇ ਨਾ ।
ੲਿਕ ਝੁਕ ਕੇ ਤੁਰ ਰਹੇ ਬਜੁਰਗ ਨੂੰ ਨੌਜਵਾਨ ਨੇ ਮਜਾਕ ਕੀਤਾ
ਕਿ ਬਾਪੂ ਤੇਰਾ ਕੀ ਗਵਾਚ ਗਿਅਾ
ਬਾਪੂ ਦਾ ਜਵਾਬ……..
ਪੁੱਤਰਾ ਮੇਰੀ ਜਵਾਨੀ ਗਵਾਚ ਗੲੀ …
ਦੇਖੀ ਕਿਤੇ ਤੇਰੀ ਵੀ ਨਾ ਗਵਾਚ ਜਾੲੇ
ਜੇ ਇਜਾਜਤ ਹੋਵੇ ਤਾਂ ਤੈਨੂੰ ਜੀ ਭਰਕੇ ਦੇਖ ਲਵਾਂ
ਕਾਫੀ ਸਮਾਂ ਹੋ ਗਿਆ ਕੋਈ ਬੇਵਫਾ ਨੀ ਦੇਖਿਆ
ਪੱਕਿਆਂ ਇਰਾਦਿਆਂ ਦੀ ਗੱਲ ਕਰਕੇ.. ਛੱਡਦੇ Stand ਮੈਂ ਅਖੀਰ ਦੇਖੇ ਆ..
ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ.. ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ..