ਕਦੇ ਨਜ਼ਰ ਅਂਦਾਜ਼ ਨਾ ਕਰਿਉ ਮਾਂ ਦੀਆ
ਤਕਲੀਫ਼ਾ ਨੂੰ___
.
.
. ,
.
.
ਕਿਉ ਕਿ ਜਦੋ ਇਹ ਵਿਛੜ ਦੀ ਹੈ ਤਾ ਰੇਸ਼ਮ ਦੀਆ
ਚਾਦਰਾਂ ਤੇ ਵੀ ਨੀਂਦ ਨੀ ਆਉਦੀ



ਰਾਹ ਜਾਦੀ ਵੇਖ ਮੁਟਿਆਰ ਕੋਈ,
ਬੁਰਾ ਨਾ ਤੱਕਾਏ ਓ ਮਿੱਤਰੋ…
ਘਰ ਅਪਣੇ ਵੀ ਵੱਸਦੀ ਅ ਭੈਣ,
ਇਹ ਗੱਲ ਨਾ ਭੁਲਾਏ ਓ ਮਿੱਤਰੋ.

ਲਿਖਣਾ ਹੈ ਤਾਂ ਕੁਝ ਅਜਿਹਾ ਲਿਖੋ ਕੇ
ਜਿਸਨੂੰ ਪੜ੍ਹਕੇ ਕੋੲੀ ਰੋਵੇ ਨਾ ਤੇ
ਰਾਤ ਨੂੰ ਸੋਵੇ ਨਾ….

ਛਾਵਾਂ ਮਾਨਣ ਦੇ ਆਦੀ ਤਾਂ ਹੁੰਦੇ ਸਾਰੇ,
ਹਾੜ੍ਹ ਦੀ ਧੁੱਪ ਚ ਖੜਨਾ ਸਿੱਖਣਾ ਏ..
ਤੁਰਨਾ ਤਾਂ ਸਭ ਨੂੰ ਆਉੰਦਾ ਏ,
ਡਿੱਗਦੇ ਹੋਏ ਸੰਭਲਣਾ ਸਿੱਖਣਾ ਏ.


ਕਿਸੇ ਸਹੇਲੀ ਨੂੰ ਟਾਇਮ ਦੇਣ ਨਾਲੋ ਚੰਗਾ…
ਆਪਣੇ ਮਾਂ ਪਿੳੁ ਨੂੰ ਟਾਇਮ ਦੇਵੋ..
ਸਾਰੀ ਜਿੰਦਗੀ ਕੰਮ ਆਉਣਗੇ..

ਬੁੱਲੇ ਸ਼ਾਹ ਇਥੇ ਸਭ ਮੁਸਾਫਿਰ
ਕਿਸੇ ਸਦਾ ਨਹੀਂ ਰਹਿਣਾ
ਆਪੋ ਆਪਣੀ ਵਾਟ ਮੁਕਾ ਕੇ
ਸਭ ਨੂੰ ਤੁਰਨਾ ਪੈਣਾ..


ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ ਪਰ ਬੋਲਣ ਤੋ ਪਹਿਲਾ…
ਤੇ ਬੋਲਣ ਤੋ ਬਾਅਦ….
ਇਨਸਾਨ ਆਪਣੇ ਲਫਜ਼ਾ ਦਾ ਗੁਲਾਮ ਬਣ ਜਾਦਾਂ


ਆਪਣੇ ਪਿਆਰਿਆ ਨੂੰ ਕਬਰਿਸਤਾਨ ਵਿੱਚ ਆਪਣੇ ਹੱਥੀਂ ਦਫਨ ਕਰਕੇ ਜਦੋਂ
ਖਾਲੀ ਹੱਥ ਘਰਾਂ ਨੂੰ ਮੁੜਦੇ ਹਾਂ ਤਾਂ ਪਤਾ ਲਗਦਾ ਹੈ
ਅਕਲ, ਧਨ ਤੇ ਤਾਕਤ ਕਿੰਨੀਆ ਕਮਜ਼ੋਰ ਚੀਜ਼ਾ ਹਨ।

ਇਹ ਦੁਨੀਆ ਦਾ ਅਸੂਲ ਐ ਕਿ
ਤੁਸੀਂ ਜੋ ਵੀ ਕੰਮ ਕਰੋ
ਉਹਦਾ ਹਿਸਾਬ ਤੁਹਾਨੂੰ ਏਸ ਜਨਮ ਚ ਹੀ ਦੇਣਾ ਪੈਂਦਾ
ਚਾਹੇ ਉਹ ਚੰਗਾ ਹੋਵੇ ਜਾਂ ਫਿਰ ਮਾੜਾ.

ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ
ੳੁਮਰਾਂ ਦੇ ਦਾਅਵੇ ਕੀ…
ਇੱਥੇ ਭਰੋਸਾ ਨੀ ਘੜੀ ਦਾ


ਨਹੀਓ ਰਹਿੰਦਾ ਸਦਾ ਵਕਤ ਇਕੋ ਜਿਹਾ,
ਸਾਡੇ ਇਹ ਦਿਨ ਵੀ ਆਖਿਰ ਬਦਲ ਜਾਣਗੇ
ਆਸਰੇ ਦੀ ਜਰੂਰਤ ਨਹੀ ਸ਼ੁਕਰੀਆ,
ਜਿਹੜੇ ਡਿੱਗੇ ਨੇ ਆਪੇ ਸੰਭਲ ਜਾਣਗੇ


ਜਿੰਦਗੀ ਸਮਝਣ ਦੇ ਚੱਕਰ ਚ ਸਮਾਂ ਨਾ ਖਰਾਬ ਕਰ ਬੰਦਿਅਾ….
………….ਥ੍ਹੋੜੀ ਜੀਅ ਲੈ…….
….ਬਾਕੀ ਆਪੇ ਸਮਝ ਆ ਜਾਵੈਗੀ…..

ਫੁੱਲਾਂ ਦੀ ਮਹਿਕ ਲੈਣੀ ਜੇ,
ਕੰਢਿਆਂ ਵਿੱਚ ਰੁੱਲਣਾ ਪੈਂਦਾ ਏ___ !
ਕਿਸੇ ਦੂਜੇ ਨੂੰ ਸਮਝਣ ਲਈ,
ਪਹਿਲਾਂ”ਮੈਂ” ਨੂੰ ਭੁੱਲਣਾ ਪੈਂਦਾ ਏ..!


ਦਿਲ ਲਗਾਉਣ ਨਾਲੋਂ ਚੰਗਾ ਹੈ ਰੁੱਖ ਲਗਾਓ ,
ਉਹ ਦਰਦ ਤਾਂ ਨਹੀਂ
ਪਰ ਘੱਟੋ-ਘੱਟ ਧੁੱਪ ਵਿੱਚ ਛਾਂ ਤਾਂ ਦੇਣਗੇ….

दुबई के बुर्ज खलीफा की बजाए
दिल्ली का कुतुबमीनार तिरंगे में नहाया होता
तो शायद मुझे ज़्यादा ख़ुशी होती

ਲਫ਼ਜਾ ਦਾ ਹੀ ਮੁੱਲ ਹੁੰਦਾ ਹੈ
.
ਸ਼ਕਲ ਦਾ ਕੀ ਹੈ ੲਿਹ ਤਾ
ੳੁਮਰ ਤੇ ਹਾਲਾਂਤਾ ਨਾਲ ਬਦਲ ਜਾਂਦੀ ਹੈ