ਖ਼ਵਾਹਿਸ਼ ਨਹੀਂ ਕਿ ਹਰ ਕੋਈ ਤਾਰੀਫ਼ ਕਰੇ, ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾ ਕਹੇ
*ਬੰਦਾ ਭਾਵੇਂ ਕਿੰਨੀ ਵੀ ਉਮਰ ਦਾ ਹੋ ਜਾਵੇ। ਮਾਂ ਦੀ ਲੋੜ ਹਰ ਉਮਰ ਵਿੱਚ ਰਹਿੰਦੀ ਹੈ। *ਮਾਵਾਂ ਠੰਢੀਆਂ ਛਾਵਾਂ* ਜਗਦੀਪ Continue Reading..
ਲੋਕ ਤੁਹਾਡੇ ਤੋਂ ਉਸ ਵੇਲੇ ਤੱਕ ਹੀ ਖੁਸ਼ ਨੇ, ਜਦੋ ਤੱਕ ਤੁਹਾਡੇ ਕੋਲੋਂ ਕੋਈ ਗਲਤੀ ਨਹੀਂ ਹੋ ਜਾਂਦੀ
ਖੰਡ ਬਾਜ ਨਾ ਦੁੱਧ ਹੁੰਦੇ ਮਿੱਠੇ , ਘਿਓ ਬਾਜ ਨਾ ਕੁੱਟਦੀਆਂ ਚੂਰੀਆਂ ਨੇ, ਮਾਂ ਬਾਜ ਨਾ ਹੁੰਦੇ ਲਾਡ ਪੂਰੇ, ਪਿਓ Continue Reading..
ਇਥੇ ਹਰ ਚੀਜ਼ ਜੱਟਾ ਬਲੈਕ ਮਿਲਦੀ… ਸਾਲੀ ਯੂਰੀਆ ਤੋ ਸੌਖੀ ਤਾ ਸਮੈਕ ਮਿਲਦੀ
ਜਿੰਦਗੀ ਵਿੱਚ… ਕੋਈ + ਕਰਦਾ ਕੋਈ – ਕਰਦਾ ਕੋਈ. × ਕਰਦਾ ਕੋਈ. ÷ ਕਰਦਾ ਬਸ ਰੱਬ ਹੀ ਆ, ਜੋ ਸਬ Continue Reading..
ਰੱਬ ਤੇ ਵਿਸ਼ਵਾਸ ਅਤੇ ਹੌਂਸਲਾ ਰੱਖੀ… ਜੇ ਸੂਰਜ ਛਿਪਿਆ ੲੇ ਤਾਂ ਚੜੇਗਾ ਜਰੂਰ , ਕਿਸਮਤ ਚ ਪਏ ਹਨੇਰੇ ਨੂੰ , Continue Reading..
ਜਿੱਥੇ ਕਦਰ ਨਾ ਹੋਵੇ ਪਿਅਾਰ ਦੀ ਓੁੱਥੇ ਪਿੱਛੇ ਹੱਟ ਜਾਣਾ ਚਾਹੀਦਾ ੲੇ
ਹੱਥ ਠੰਡ ਵਿਚ ਤੇ ਦਿਮਾਗ ਘਮੰਡ ਵਿਚ ਕੰਮ ਨਹੀਂ ਕਰਦੇ
😍❤
Your email address will not be published. Required fields are marked *
Comment *
Name *
Email *
😍❤