ਜੇ ਕੋਈ ਵਿਅਕਤੀ ਤੁਹਾਡੇ ਕੀਤੇ ਚੰਗੇ ਕੰਮ ਦੀ ਕਦਰ ਨਾ ਕਰੇ
ਤਾ ਬੁਰਾ ਨਾ ਮਨਾਓ ਕਿਓ ਕੇ
ਜਲਦੇ ਹਮੇਸ਼ਾ ਤੇਲ ਤੇ ਬੱਤੀ ਹਨ
ਪਰ ਲੋਕ ਆਖਦੇ ਕੇ ਦੀਵਾ ਬਲ ਰਿਹਾ ਹੈ



ਜਦੋਂ ਤੱਕ ਪੜਨ ਦਾ ਮੁੱਖ ਮਕਸਦ ਨੌਕਰੀ ਰਹੇਗਾ
ਓਦੋਂ ਤੱਕ ਸਮਾਜ ਵਿੱਚ ਨੌਕਰ ਹੀ ਪੈਦਾ ਹੋਣਗੇ ,ਮਾਲਕ ਨਹੀ ।
~ ਏ.ਪੀ.ਜੇ ਅਬਦੁਲ ਕਲਾ

ਜ਼ਿੰਦਗੀ ਨੂੰ ਨਾ ਸਮਝੋਂ
ਖਿਡੌਣਾ
ਕਿੳੁਂਕਿ ਬੀਤਿਅਾ ਵਕਤ
ਵਾਪਸ ਨਹੀ ਅਾੳੁਣਾ

ਪੁਰਾਣੀਆਂ ਤਸਵੀਰਾਂ ਨੂੰ ਤੇ
ਹੱਥਾਂ ਦੀਅਾਂ ਲਕੀਰਾਂ ਨੂੰ
ਕੋਈ ਨਹੀ ਬਦਲ ਸਕਦਾ


ਖੁਸ਼ਨਸੀਬ ਹੈ ਉਹ ਭਰਾ ਜਿਸਦੇ
ਸਿਰ ਤੇ ਭੈਣ ਦਾ ਹੱਥ ਹੁੰਦਾ ਹੈ,
ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ
ਬਹੁਤ ਖਾਸ ਹੁੰਦਾ ਹੈ..

ਸਾਰੇ ਫੁੱਲਾਂ ਦਾ ਮੁਕੱਦਰ ਇੱਕੋ ਜਿਹਾ
ਨਈ ਹੁੰਦਾ,
ਕੁਝ ਸਿਹਰੇ ਦੀ ਸਜਾਵਟ ਬਣਦੇ ਨੇ
ਤੇ
ਕੁਝ ਕਬਰਾਂ ਦੀ ਰੌਣਕ.


ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮਥੇ ਸਵੀਕਾਰ ਕਰੋ
ਕਿਉਂਕਿ ਜਦੋਂ ਜਿੰਦਗੀ ਕੁਛ ਲੈਣ ਤੇ ਆਉਂਦੀ ਹੈ ਤਾਂ
ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ|


ਜ਼ਿੰਦਗੀ ਚ ਉੱਚਾ ਉੱਠਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ ਹੁੰਦੀ
ਸੋਹਣੇ ਸ਼ਬਦ ਵੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਨੇ.

‘ਥਾਂ-ਥਾਂ ਮਥੇ ਟੇਕਣ ਵਾਲੇ
ਕੀ ਰੁਤਬਾ ਰੱਬ ਦਾ ਪਹਿਚਾਨਣਗੇ
ਜਿਸਦੀ ਸੋਚ ਕੁੜੀਆਂ ਦੇ ਜਿਸਮਾ ਤੱਕ ਹੀ ਹੋਵੇ
ਓਹ ਕੀ ਪਿਆਰ ਸਚਾ ਜਾਨਣਗੇ !!

ਤੈਨੂੰ ਕਿਵੇਂ ਭੁਲਾਵਾਂ ‘ਮਾਂ’ ਮੈਂ ਤੇਰੇ ਕਰਕੇ ਹਾਂ„
ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ ‘ਮਾਂ’„
ਅੱਜਕਲ੍ਹ ਹਰ ਰਿਸ਼ਤੇ ‘ਚ ਵੜ ਗਿਆ ਸੁਆਰਥ„
ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ ‘ਮਾਂ’.


ਸਰਕਾਰ ਵੱਲੋ ਸੜਕਾ ਤੇ ਥਾ ਥਾ ਸਾੲਿਨ.ਬੋਰਡ ਲਗਾੲੇ ਜਾਦੇ ਹਨ
ਸਰਾਬ ਪੀ ਕੇੇ ਗੱਡੀ ਨਾ ਚਲਾੳੁ
ਸਾੲਿਨ ਬੋਰਡਾ ਤੇ ੲਿਹ ਕਿੳੁ ਨੲੀ ਲਿਖਿਅਾ ਜਾਦਾ ਸਰਾਬ ਪੀੳੁ ਹੀ ਨਾ


ਦੁਨੀਅਾਂ ਤੇ ਕਮਾਲ ਦੇ ਨੇ ਕੁਝ ਬੰਦੇ
ਮੂੰਹ ਤੇ ਕਰਨ ਚੰਗਿਅਾੲੀ ਤੇ
ਪਿੱਠ ਪਿੱਛੇ ਬੋਲਣ ਮੰਦੇ

ਆਸ਼ਾਵਾਦੀ ਬੰਦੇ
ਉਲਝੇ ਰਾਹਾਂ ਚੋਂ ਵੀ
ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ


ਅਗਰ ਇਕ ਹਾਰਿਆ ਹੋਇਆ ਆਦਮੀ ਹਾਰਣ ਤੋਂ ਬਾਦ
ਵੀ ਮੁਸਕਰਾ
ਪਵੇ
ਤਾਂ ਜਿੱਤਣ ਵਾਲਾ ਆਪਣੀ ਜਿੱਤ ਦੀ ਖੁਸ਼ੀ ਗੁਆ
ਲੈਂਦਾ ਹੈ,
ਇਹ ਹੈ ਮੁਸਕਰਾਹਟ ਦੀ ਤਾਕਤ ,
ਸੋ ਸਦਾ ਮੁਸਕਰਾਉਂਦੇ ਰਹ..

ਜਿਹਦੇ ਨਾਲ ਮਿਲ ਦੀ ਏ ਰੋਟੀ ਮਿਤਰੋ..🍪
ਕਦੀ ਆਖੀ ਦਾ ਨੀ ਮਾੜਾ ਉਸ ਕੰਮ ਨੂੰ..

ਮੈ ਦੇਖੀਆਂ ਧੀਆਂ ਮਾਪੇ ਸਾਭਦੀਆਂ ਜਦ ਪੁੱਤ ਨਾ ਹੱਥ ਫੜਾਉਂਦੇ ਨੇ
ਕਾਤੋਂ ਲੋਕੀ ਮਾਰਦੇ ਫਿਰ ਧੀਆਂ ਪੁੱਤਾਂ ਲਈ, ਕਾਤੋਂ ਇਹਪਾਪ ਕਮਾਉਂਦੇ ਨੇ