ਅੱਜ ਦਾ ਵਿਚਾਰ…
.
ਕਿਸੇ ਇਨਸਾਨ ਦੇ ਕਿਰਦਾਰ ਦਾ ਅੰਦਾਜਾ ਇਸ ਗੱਲ
ਤੋਂ ਲਗਾਇਆ ਜਾ ਸਕਦਾ ਹੈ,
.
ਕਿ ਉਹ ਉਹਨਾਂ ਵਿਅਕਤੀਆਂ ਨਾਲ ਕਿਵੇਂ ਦਾ ਵਿਵਹਾਰ ਕਰਦਾ ਹੈ।
.
ਜਿਹੜੇ ਜਿੰਦਗੀ ਵਿੱਚ ਕਦੇ ਵੀ
ਉਸਦੇ ਕਿਸੇ ਵੀ ਕੰਮ ਨਹੀਂ ਆ ਸਕਦੇ……
ਰੱਬ ਤੋ ਪਿਆਰਾ ਕੋਈ ਨਾਮ ਨਹੀ ਹੁੰਦਾ
ਉਦੀ ਨਿਗਾ ਵਿੱਚ ਕੋਈ ਆਮ ਜਾ ਖਾਸ ਨੀ ਹੁੰਦਾ
ਦੁਨੀਆ ਦੀ ਮੁਹੱਬਤ ਵਿੱਚ ਹੈ ਧੋਖੇਵਾਜੀ ਪਰ
ਉਸ ਦੀ ਮੁਹੱਬਤ ਚ ਕੋਈ ਬਦਨਾਮ ਨੀ ਹੁੰਦਾ
ਕੱਢੇ ਅਸੀਂ ਨੇ ਤੱਤ ਪੁਰਾਣੇ, ਆਖਣ ਗੱਲਾਂ ਸੱਚ ਸਿਆਣੇ
ਟੁੱਟੀ ਮੰਜੀ ਬਾਣ ਪੁਰਾਣਾ ਭੁੱਲ ਕੇ ਵੀ ਨਾ ਢਾਹੀਏ
ਉਹ ਜਿਹੜੇ ਘਰ ਕਦਰ ਨਹੀਂ ਓਸ ਘਰੇ ਨਾ ਜਾਈਏ.
ਦਿਨ ਚੜ ਗਿਅਾ
ਸਵੇਰ ਹੋ ਗੲੀ
ਤਾਰੇਂ ਛੁਪਿਅਾ ਨੂੰ
ਬੜੀ ਦੇਰ ਹੋ ਗੲੀ
Gud mrng ਸਾਰਿਅਾ ਨੂੰ ਦਿਲੋਂ
ਅੱਜ ਦਾ ਗਿਆਨ
ਜਿੰਨੀਆਂ ਤੁਸੀਂ ਕਿਸੇ ਦੀਆਂ ਮਿਨਤਾਂ ਕਰੋਗੇ
ਅਗਲਾ ਓਨਾ ਹੀ ਆਕੜ ਕਰੂਗਾ
ਗਿਨਤੀ ਨਹੀਂ ਅਾੳੁਂਂਦੀ ਮੇਰੀ ਮਾਂ ਨੂੰ ਯਾਰੋ ,
ਮੈਂ ਰੋਟੀ ੲਿਕ ਮੰਗਦਾ ਹਾਂ,ੳੁਹ ਹਮੇਸ਼ਾਂ ਦੋ ਲੈ ਕੇ ਅਾੳੁਂਦੀ ਹੈ..
.
ਜਨਤ ਦਾ ਹਰ ਪਲ…ਦੀਦਾਰ ਕੀਤਾ ਸੀ,
ਗੋਦ ਵਿਚ ੳੁਠਾ ਕੇ ਜਦੋਂ ਮਾਂ ਨੇ ਪਿਅਾਰ ਕੀਤਾ ਸੀ!..
.
ਸਭ ਕਹਿ ਰਹੇ ਹਨ ਅਜ .ਮਾਂ ਦਾ ਦਿਨ ਹੈ,
ੳੁਹ ਕਿਹੜਾ ਦਿਨ ਹੈ ,
ਜੋ ਮਾਂ ਦੇ ਬਿਨ ਹੈ !
.
ਸਨਾਟਾ ਛਾ ਗਿਅਾ ਬਟਵਾਰੇ ਦੇ ਕਿਸੇ ਵਿਚ….
ਜਦ ਮਾਂ ਨੇ ਪੁਛਿਅਾ ਮੈਂ ਹਾਂ ਕਿਸ ਦੇ ਹਿਸੇ ਵਿਚ….!!!
.
.ਘਰ ਦੀ ੲਿਸ ਵਾਰ ਮੁਕੰਮਲ ਤਲਾਸ਼ੀ ਲਵਾਂਗਾ ਮੈਂ !
ਪਤਾ ਨਹੀਂ ਗਮ ਛਿਪਾ ਕੇ ਮਾਂ ਬਾਪ ਕਿਥੇ ਰਖਦੇ ਸਨ…?
.
ੲਿਕ ਚੰਗੀ ਮਾਂ ਹਰ ਕਿਸੇ ਦੇ ਕੋਲ ਹੁੰਦੀ ਹੈ ਲੇਕਿਨ…
ੲਿਕ ਚੰਗੀ ਅੋਲਾਦ ਹਰ ਮਾਂ ਬਾਪ ਦੇ ਕੋਲ ਨਹੀਂ ਹੁੰਦੀ….
.
ਜਦ ਜਦ ਲਿਖਿਅਾ ਕਾਗਜ਼ ਤੇ ਮਾਂ ਦਾ ਨਾਮ,
ਕਲਮ ਅਦਬ ਨਾਲ ਬੋਲ ੳੁਠੀ,ਹੋ ਗੲੇ ਚਾਰੋਂ ਧਾਮ!
.
ਮਾਂ ਤੋਂ ਛੋਟਾ ਕੋੲੀ ਸ਼ਬਦ ਹੋਵੇ ਤਾਂ ਦਸਣਾ..
ੳੁਸ ਤੋਂ ਵਡਾ ਵੀ ਹੋਵੇ ਤਾਂ ਵੀ ਦਸਣਾ..!
.
ਮੰਜਲ ਦੂਰ ਤੇ ਸਫਰ ਬਹੁਤ ਹੈ,
ਛੋਟੀ ਜਹੀ ਜਿੰਦਗੀ ਦਾ ਫਿਕਰ ਬਹੁਤ ਹੈ!
ਮਾਰ ਛਡਦੀ ੲਿਹ ਦੁਨੀਅਾਂ ਕਦੋਂ ਦੀ ਸਾਨੂੰ..
ਪਰ ਮਾਂ ਦੀਅਾਂ ਦੁਅਾਵਾਂ ਦਾ ਅਸਰ ਬਹੁਤ ਹੈ!
.
ਮਾਂ ਨੂੰ ਦੇਖ ਮੁਸਕਰਾ ਲਿਅਾ ਕਰੋ..
ਕੀ ਪਤਾ ਕਿਸਮਤ ਵਿਚ ਹੱਜ ਲਿਖਿਅਾ 📝ਹੀ ਨਾ ਹੋਵੇ…
.
ਮੋਤ ਦੇ ਲੲੀ ਹਨ ਬੜੇ ਰਾਹ, ਪਰ..
ਜਨਮ ਲੈਣ ਲੲੀ ਕੇਵਲ
ਮਾਂ….
.
ਮਾਂ ਦੇ ਲੲੀ ਕੀ ਲਿਖਾਂ? ਮਾਂ ਨੇ ਖੁਦ ਮੈਨੂੰ ਲਿਖਿਅਾ ਹੈ 🙏😘
ਦਵਾ ਅਸਰ ਨਾ ਕਰੇ ਤਾਂ ਨਜਰ ੳੁਤਾਰਦੀ ਹੈ,
ਮਾਂ ਹੈ ਜਨਾਬ …
ਕਿਥੇ ਹਾਰਦੀ ਹੈ!
.
ਮਾਂ.. <3
ਜੇਕਰ ਕਿਸੇ ਕੋਲ ਖਾਲੀ ਭਾਂਡਾ ਹੈ ,ਇਹ ਜਰੂਰੀ ਨਹੀਂ ਕਿ ੳੁਹ ਕੁੱਝ ਮੰਗਣ ਚੱਲਾ ਏ ਇਹ ਵੀ ਹੋ ਸਕਦਾ ਏ ਕੇ ੳੁਹ ਕੁੱਝ ਵੰਡ ਕੇ ਅਾਇਅਾ ਹੋਵੇ…🤔
ਹਕੀਕਤ ਸੜਕਾਂ ਤੇ ਹੈ
ਸਲਾਹਾਂ ਬੰਗਲਿਆਂ ਚ
ਅਤੇ ਝੂਠ ਟੀਵੀ ਤੇ
ਮੈ ਆਪਣੀ ਜਿੰਦਗੀ ਚ ਹਰ ਿਕਸੇ ਨੂੰ
ਅਹਿਮੀਅਤ ਇਸ ਲਈ ਦਿੰਦੀ ਹਾਂ ਕਿਉਂਕਿ
ਜੋ ਚੰਗੇ ਹੋਣਗੇ ਉਹ ਸਾਥ ਦੇਣਗੇ ਤੇ
ਜੋ ਬੁਰੇ ਹੋਣਗੇ ਉਹ ਸਬਕ ਦੇਣਗੇ ।
ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ….
ਪਹਿਲਾ ਸੋਚੋ ਮਾ ਪਿਉ ਬਾਰੇ ..
,,
ਦੋ ਦਿਨ ਪਹਿਲਾ ਮਿਲੇ ਇਨਸਾਨ ਦੇ ਪਿੱਛੇ ਕਦੇ ਵੀ ਮਰੀਏ ਨਾ
ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ ,
ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ…
ਇਸਤਰੀ, ਜਿਸ ਪੁਰਸ਼ ਨੂੰ ਪਿਆਰ ਕਰਦੀ ਹੈ,
ਉਸ ਉੱਪਰ ਹੱਕ ਜਤਾਏ ਬਿਨਾਂ ਨਹੀਂ ਰਹਿੰਦੀ ।
ਪੁਰਸ਼, ਜਿਸ ਇਸਤਰੀ ਨੂੰ ਪਿਆਰ ਕਰਦਾ ਹੈ,
ਉਸ ‘ਤੇ ਹੁਕਮ ਚਲਾਏ ਬਿਨਾਂ ਨਹੀਂ ਰਹਿੰਦਾ !!
ਦੁਨਿਆ ਦਾ ਗਰੀਬ ਆਦਮੀ , ਮੰਦਿਰ ਦੇ ਬਾਹਰ ਭੀਖ ਮੰਗਦਾ ਹੈ
ਤੇ ..
ਦੁਨਿਆ ਦਾ ਅਮੀਰ ਆਦਮੀ , ਮੰਦਿਰ ਦੇ ਅੰਦਰ ਭੀਖ
ਮੰਗਦਾ ਹੈ
ਸਮੇਂ ਦੇ ਇੱਕ ਥੱਪੜ ਦੀ ਦੇਰ ਹੈ
.
ਮੇਰੀ ਫਕੀਰੀ ਵੀ ਕੀ ਤੇਰੀ ਬਾਦਸ਼ਾਹੀ ਵੀ ਕੀ
ਕੋਈ ਇਨਸਾਨ ਬੁਰਾ ਨਹੀ ਹੁੰਦਾ,
ਸੋਚ ਬੁਰੀ ਹੁੰਦੀ ਹੈ,
ਜਦ ਸਮੇ ਨਾਲ ਸੋਚ ਬਦਲ ਜਾਂਦੀ,
ਤਾ ਓਹੀ ਇਨਸਾਨ ਚੰਗਾ ਬਣ ਜਾਂਦਾ ਹੈ….
ਧਨ ਤੋਂ ਬੇਸ਼ੱਕ ਗਰੀਬ ਰਹੋ,
ਪਰ ਦਿਲ ਤੋਂ ਰਹੋ ਧਨਵਾਨ . . .
…
ਅਕਸਰ ਝੋਂਪੜੀ ਤੇ ਲਿਖਿਆ ਹੁੰਦਾ, ਜੀ ਆਇਆਂ ਨੂੰ ਤੇ ਕੋਠੀ ਤੇ ਲਿਖਿਆ ਹੁੰਦੇ,
.
.
.
.
.
.
.
ਕੁੱਤੇ ਤੋਂ ਸਾਵਧਾਨ