ਰੱਬ GF ਦੇਵੇ ਜਾਂ ਨਾ ਦੇਵੇ ਪਰ !! . . . ਮਾਂ – ਪਿਉ ਸਾਰੀ ਉਮਰ ਲਈ ਦੇਵੇ …
ਕਦੇ ਨਜ਼ਰ ਅਂਦਾਜ਼ ਨਾ ਕਰਿਉ ਮਾਂ ਦੀਆ ਤਕਲੀਫ਼ਾ ਨੂੰ___ . . . , . . ਕਿਉ ਕਿ ਜਦੋ ਇਹ ਵਿਛੜ Continue Reading..
ਵੇਦ ਪੁਰਾਣ ਪੜ੍ਹ ਪੜ੍ਹ ਥੱਕੇ ਸੱਜਦਾ ਕਰਦੇ ਘੱਸ ਗਏ ਮੱਥੇ ਨਾ ਰੱਬ ਤੀਰਥ ਨਾ ਰੱਬ ਮੱਕੇ ਜਿੰਨਾ ਰੱਬ ਪਾਇਆ ਉਹ Continue Reading..
ਇਨਸਾਨ ਹਮੇਸ਼ਾਂ ਇੱਕੋ ਵਰਗਾ ਨਹੀਂ ਰਹਿੰਦਾ, ਵਕਤ, ਹਾਲਾਤ ਅਤੇ ਲੋਕ, ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ
ਬੰਦੇ ਦੀ ਰੋਜ਼ ਦੀ ਸ਼ਰਾਬ ਤੇ ਜਨਾਨੀ ਦਾ ਕਰੈਕਟਰ ਖਰਾਬ ਘਰ ਉਜਾੜ ਦਿੰਦੇ ਨੇ
ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ ੳੁਹਨਾਂ ਦੇ ਦੋਸਤ👬 ਘੱਟ ਤੇ ਦੁਸ਼ਮਨ👹 ਜਿਅਾਦਾ ਹੁੰਦੇ ਨੇ..
ਰੀਝਾਂ ਲਾ ਕੇ ਸਿੱਖ ਮਿੱਤਰਾ, ਨਿੱਤ ਨਵੇਂ ਹੀ ਤਜ਼ਰਬੇ ਸਿਖਾਉਂਦੀ ਜ਼ਿੰਦਗੀ ..
ਇਹ ਕੈਸਾ ਨੇਤਾ ਚੁਣ ਬੈਠੇ ਹਾਂ, ਲਾ ਖੇਤੀ ਨੂੰ ਘੁਣ ਬੈਠੇ ਹਾਂ.. ਵੋਟਾਂ ਵੇਲੇ ਮਤ ਗਈ ਮਾਰੀ , ਹੁਣ ਗੱਲ Continue Reading..
ਜੇਹੜਾ ਬਾਬਲ ਆਪਣੀ ਧੀ ਦੇਵੇ ਓਹ ਹੋਰ ਵੀ ਦਸ ਕੀ ਦੇਵੇ … ਐਵੇਂ ਕਿਸੇ ਗਰੀਬ ਨੂ ਤੰਗ ਨਾ ਕਰਿਓ….? . Continue Reading..
Your email address will not be published. Required fields are marked *
Comment *
Name *
Email *